✕
  • ਹੋਮ

ਸਚਿਨ ਦੇ ਧਮਾਕੇ 'ਚ ਉੱਡਿਆ ਦੱਖਣੀ ਅਫਰੀਕਾ

ਏਬੀਪੀ ਸਾਂਝਾ   |  24 Feb 2017 12:48 PM (IST)
1

24 ਫਰਵਰੀ ਦਾ ਦਿਨ ਕ੍ਰਿਕਟ ਇਤਿਹਾਸ 'ਚ ਬੇਹਦ ਖਾਸ ਬਣ ਗਿਆ ਹੈ।

2

ਇਸੇ ਦਿਨ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ODI ਮੈਚ 'ਚ ਦੋਹਰਾ ਸੈਂਕੜਾ ਬਣਿਆ ਸੀ।

3

4

ਇਹ ਕਮਾਲ ਕੀਤਾ ਸੀ ਸਚਿਨ ਤੇਂਦੁਲਕਰ ਨੇ। ਸਚਿਨ ਨੇ ਦੱਖਣੀ ਅਫ੍ਰੀਕਾ ਖਿਲਾਫ਼ ਇਸੇ ਦਿਨ ਗਵਾਲੀਅਰ ਦੇ ਮੈਦਾਨ ਤੇ ਦੋਹਰਾ ਸੈਂਕੜਾ ਜੜਿਆ ਸੀ।

5

ਜਵਾਬ 'ਚ ਅਫਰੀਕੀ ਟੀਮ 248 ਰਨ 'ਤੇ ਆਲ ਆਊਟ ਹੋ ਗਈ। ਭਾਰਤ ਨੇ ਮੈਚ 153 ਰਨ ਨਾਲ ਆਪਣੇ ਨਾਮ ਕੀਤਾ।

6

7

ਸਚਿਨ ਨੇ ਵੀਰੂ ਨਾਲ ਬਤੌਰ ਸਲਾਮੀ ਬੱਲੇਬਾਜ ਮੈਦਾਨ 'ਚ ਐਂਟਰੀ ਕੀਤੀ ਅਤੇ ਅੰਤ ਤਕ ਨਾਬਾਦ ਰਹੇ। ਸਚਿਨ ਦੀ ਪਾਰੀ 'ਚ 25 ਚੌਕੇ ਅਤੇ 3 ਛੱਕੇ ਸ਼ਾਮਿਲ ਸਨ।

8

ਸਚਿਨ ਨੇ ਅਫ੍ਰੀਕੀ ਟੀਮ ਖਿਲਾਫ਼ 147 ਗੇਂਦਾਂ ਤੇ ਨਾਬਾਦ 200 ਦੌੜਾਂ ਬਣਾਈਆਂ ਸਨ।

9

ਸਚਿਨ ਦੀ ਪਾਰੀ ਆਸਰੇ ਟੀਮ ਇੰਡੀਆ ਨੇ ਨਿਰਧਾਰਿਤ 50 ਓਵਰਾਂ 'ਚ 401 ਰਨ ਦਾ ਸਕੋਰ ਖੜਾ ਕੀਤਾ।

10

ਖਾਸ ਗੱਲ ਇਹ ਸੀ ਕਿ ਸਚਿਨ ਨੇ ਪਾਰੀ ਦੇ ਆਖਰੀ ਓਵਰ ਦੀ ਤੀਜੀ ਗੇਂਦ 'ਤੇ ਦੋਹਰਾ ਸੈਂਕੜਾ ਪੂਰਾ ਕੀਤਾ।

  • ਹੋਮ
  • ਖੇਡਾਂ
  • ਸਚਿਨ ਦੇ ਧਮਾਕੇ 'ਚ ਉੱਡਿਆ ਦੱਖਣੀ ਅਫਰੀਕਾ
About us | Advertisement| Privacy policy
© Copyright@2026.ABP Network Private Limited. All rights reserved.