ਸਚਿਨ ਤੇਂਦੁਲਕਰ ਦੀ ਧੀ ਸਾਰਾ ਸੁਰਖੀਆਂ 'ਚ
ਏਬੀਪੀ ਸਾਂਝਾ | 07 Sep 2018 06:10 PM (IST)
1
ਜ਼ਿਕਰਯੋਗ ਹੈ ਕਿ ਸਾਰਾ ਦੀ ਸਕੂਲਿੰਗ ਧੀਰੂ ਭਾਈ ਅੰਬਾਨੀ ਸਕੂਲ ਤੋਂ ਹੋਈ ਹੈ। ਇਸ ਤੋਂ ਬਾਅਦ ਪੜ੍ਹਾਈ ਲਈ ਉਹ ਲੰਦਨ ਚਲੇ ਗਈ। ਸਾਰਾ ਨੇ ਮੈਡੀਸਨ 'ਚ ਆਪਣੀ ਗ੍ਰੈਜੂਏਸ਼ਨ ਕੀਤੀ ਹੈ।
2
ਸਾਰਾ ਦੀ ਕਨਵੋਕੇਸ਼ਨ ਦੀ ਤਸਵੀਰ 'ਤੇ ਹੁਣ ਤੱਕ ਕਰੀਬ 90,000 ਲੋਕਾਂ ਨੇ ਲਾਈਕ ਕੀਤਾ ਹੈ।
3
ਦਰਅਸਲ ਸਾਰਾ ਗ੍ਰੈਜੂਏਟ ਹੋ ਗਈ ਹੈ ਤੇ ਇਹ ਗੱਲ ਸਾਂਝੀ ਕਰਨ ਲਈ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
4
ਨਵੀਂ ਦਿੱਲੀ: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਮੀਡੀਆ ਤੇ ਆਪਣੀਆਂ ਤਸਵੀਰਾਂ ਲਈ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸਾਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
5
ਯੂਨੀਵਰਸਿਟੀ ਕਾਲੇਜ ਆਫ ਲੰਦਨ' ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਚੁੱਕੀ ਸਾਰਾ ਦੀ ਕਨਵੋਕੇਸ਼ਨ 'ਚ ਉਸ ਦੇ ਪਿਤਾ ਸਚਿਨ ਤੇ ਮਾਂ ਅੰਜਲੀ ਵੀ ਮੌਜੂਦ ਰਹੇ। ਬੇਟੀ ਦੇ ਗ੍ਰੈਜੂਏਟ ਹੋਣ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ਤੋਂ ਸਾਫ ਝਲਕ ਰਹੀ ਹੈ।