✕
  • ਹੋਮ

ਸਾਹਮਣੇ ਆਈਆਂ ਸਾਇਨਾ ਨੇਹਵਾਲ ਦੇ ਵਿਆਹ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  17 Dec 2018 02:48 PM (IST)
1

2

3

ਦੱਸ ਦਈਏ ਦੋਵਾਂ ਨੇ ਇੱਕ-ਦੂਜੇ ਨੂੰ ਕਰੀਬ 10 ਸਾਲ ਡੇਟ ਕੀਤਾ। ਦੋਵਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਸਮੇਂ-ਸਮੇਂ ‘ਤੇ ਆਉਂਦੀਆਂ ਰਹੀਆਂ।

4

ਆਪਣੇ ਵਿਆਹ ਦੀ ਪਾਰਟੀ ‘ਚ ਇਹ ਖਿਡਾਰੀਆਂ ਦੀ ਜੋੜੀ ਬਲੂ ਆਊਟਫਿੱਟ ‘ਚ ਨਜ਼ਰ ਆਈ।

5

ਦੋਨਾਂ ਨੇ 14 ਦਸੰਬਰ ਨੂੰ ਵਿਆਹ ਕੀਤਾ। ਪਾਰੂਪੱਲੀ ਖੁਦ ਵੀ ਬੈਡਮਿੰਟਨ ਖਿਡਾਰੀ ਹਨ।

6

ਬੀ-ਟਾਉਨ ਦੇ ਮਹਿੰਗੇ ਵਿਆਹਾਂ ਤੋਂ ਬਾਅਦ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਵੀ ਵਿਆਹ ਕਰ ਲਿਆ ਹੈ। ਉਸ ਨੇ ਪਾਰੂਪੱਲੀ ਨਾਲ ਬੇਹੱਦ ਸਾਦੇ ਢੰਗ ਨਾਲ ਵਿਆਹ ਕੀਤਾ ਹੈ।

  • ਹੋਮ
  • ਖੇਡਾਂ
  • ਸਾਹਮਣੇ ਆਈਆਂ ਸਾਇਨਾ ਨੇਹਵਾਲ ਦੇ ਵਿਆਹ ਦੀਆਂ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.