✕
  • ਹੋਮ

ਸਾਨੀਆ-ਪਰੀਨਿਤੀ ਦਾ ਗਲੈਮਰਸ ਸ਼ੂਟ

ਏਬੀਪੀ ਸਾਂਝਾ   |  15 Sep 2016 01:38 PM (IST)
1

2

ਸ਼ੋਅ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ 'ਚ ਇਹ ਦੋਨੋ ਸਟਾਰਸ ਦੋਸਤ ਬਣ ਕੇ ਆ ਰਹੀਆਂ ਹਨ। ਦੋਨੇ ਸ਼ੋਅ ਇੱਕ ਦੂਜੇ ਬਾਰੇ ਦਿਲਚਸਪ ਗੱਲਾਂ ਕਰਦੀਆਂ ਨਜਰ ਆਉਣਗੀਆਂ।

3

ਇਸਤੋਂ ਬਾਅਦ ਇਨ੍ਹਾਂ ਦੋਨਾ ਸਟਾਰਸ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਸਾਨੀਆ ਮਿਰਜ਼ਾ ਕਾਫੀ ਕੂਲ ਅੰਦਾਜ਼ 'ਚ ਨਜਰ ਆ ਰਹੀ ਹੈ।

4

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਬਾਲੀਵੁਡ ਐਕਟਰੈਸ ਪਰੀਨਿਤੀ ਚੋਪੜਾ ਜਲਦੀ ਹੀ ਇੱਕ ਟੀ.ਵੀ. ਸ਼ੋਅ 'ਚ ਇਕੱਠੇ ਨਜਰ ਆਉਣ ਵਾਲੀਆਂ ਹਨ। ਇਨ੍ਹਾਂ ਦੋਨਾ ਨੇ ਮਿਲਕੇ ਹਾਲ 'ਚ ਇਸ ਸ਼ੋਅ ਦਾ ਪਹਿਲਾ ਐਪੀਸੋਡ ਸ਼ੂਟ ਕੀਤਾ।

5

ਸਾਨੀਆ-ਪਰੀਨਿਤੀ ਦੀ ਮਸਤੀ

6

ਸਾਨੀਆ ਮਿਰਜ਼ਾ ਨੇ ਹਾਲ 'ਚ ਟੀ.ਵੀ. ਸ਼ੋਅ 'ਯਾਰੋਂ ਕੀ ਬਾਰਾਤ' 'ਚ ਵੇਖਿਆ ਗਿਆ। ਇਸ ਸ਼ੋਅ ਦੇ ਪਹਿਲੇ ਐਪੀਸੋਡ 'ਚ ਓਹ ਪਰੀਨਿਤੀ ਚੋਪੜਾ ਨਾਲ ਨਜਰ ਆਈ। ਸ਼ੋਅ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਨ੍ਹਾਂ ਦੋਨਾ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜਰੀਏ ਆਪਣੇ ਫੈਨਸ ਨਾਲ ਸ਼ੇਅਰ ਕੀਤੀਆਂ।

7

ਇਨ੍ਹਾਂ ਤਸਵੀਰਾਂ 'ਚ ਸਾਨੀਆ ਕਾਫੀ ਗਲੈਮਰਸ ਲੁਕ 'ਚ ਨਜਰ ਆ ਰਹੀ ਹੈ। ਤਸਵੀਰਾਂ ਵੇਖ ਇਹ ਸਮਝਣਾ ਮੁਸ਼ਕਿਲ ਨਹੀਂ ਕਿ ਸਾਨੀਆ ਨੇ ਪਰੀਨਿਤੀ ਨਾਲ ਮਿਲਕੇ ਖੂਬ ਮਸਤੀ ਕੀਤੀ।

8

ਸਾਨੀਆ ਅਤੇ ਪਰੀਨਿਤੀ ਇੱਕ ਦੂਜੇ ਨੂੰ ਚੰਗੀ ਤਰ੍ਹਾ ਜਾਣਦੀਆਂ ਹਨ। ਕੁਝ ਦਿਨ ਪਹਿਲਾਂ ਵੀ ਦੋਨੋ ਇਕੱਠੇ ਘੁਮਦੀਆਂ ਨਜਰ ਆਈਆਂ ਸਨ।

9

  • ਹੋਮ
  • ਖੇਡਾਂ
  • ਸਾਨੀਆ-ਪਰੀਨਿਤੀ ਦਾ ਗਲੈਮਰਸ ਸ਼ੂਟ
About us | Advertisement| Privacy policy
© Copyright@2026.ABP Network Private Limited. All rights reserved.