ਸਾਨੀਆ-ਡੋਡਿਗ ਦੀ ਸੈਮੀਫਾਈਨਲ 'ਚ ਐਂਟਰੀ
ਏਬੀਪੀ ਸਾਂਝਾ | 25 Jan 2017 03:10 PM (IST)
1
ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਸ ਕੈਟੇਗਰੀ 'ਚ ਰੋਮਾਂਚ ਨਾਲ ਭਰਪੂਰ ਕੁਆਟਰਫਾਈਨਲ ਮੈਚ ਵੇਖਣ ਨੂੰ ਮਿਲਿਆ।
2
ਇਸ ਜਿੱਤ ਦੇ ਨਾਲ ਹੀ ਰੋਹਨ ਬੋਪੰਨਾ ਅਤੇ ਗੈਬਰੀਐਲਾ ਡੈਬਰੌਸਕੀ ਦੀ ਜੋੜੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸਾਨੀਆ ਡੋਡਿਗ ਨੇ ਮੈਚ ਜਿੱਤ ਸੈਮੀਫਾਈਨਲ 'ਚ ਐਂਟਰੀ ਕਰ ਲਈ।
3
ਇਸ ਮੈਚ 'ਚ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਇੱਕ ਦੂਜੇ ਦੇ ਖਿਲਾਫ ਖੇਡ ਰਹੇ ਸਨ।
4
Rohan Bopanna
5
Gabriella Debraowski
6
ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਜੋੜੀਦਾਰ ਈਵਾਨ ਡੋਡਿਗ ਨੇ ਮਿਲਕੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਜੋੜੀਦਾਰ ਗੈਬਰੀਐਲਾ ਡੈਬਰੌਸਕੀ ਨੂੰ ਮਾਤ ਦਿੱਤੀ।
7
8
ਸਾਨੀਆ ਅਤੇ ਬੋਪੰਨਾ ਕਾਰਨ ਇਹ ਮੈਚ ਬੇਹਦ ਖਾਸ ਬਣ ਗਿਆ।
9
ਸਾਨੀਆ-ਡੋਡਿਗ ਦੀ ਜੋੜੀ ਨੇ ਇਹ ਮੈਚ 6-4, 3-6, 12-10 ਦੇ ਫਰਕ ਨਾਲ ਆਪਣੇ ਨਾਮ ਕੀਤਾ।
10
Ivan Dodig - Sania Mirza
= 10">