ਦੂਜੇ ਦੌਰ 'ਚ ਸੇਰੇਨਾ ਦੇ ਹੱਥ ਲੱਗੀ ਹਾਰ
ਏਬੀਪੀ ਸਾਂਝਾ | 04 Jan 2017 04:05 PM (IST)
1
ਸੇਰੇਨਾ ਦੀ ਭੈਣ ਵੀਨਸ ਵਿਲੀਅਮਸ ਸੱਟ ਦੇ ਚਲਦੇ ਦੂਜੇ ਦੌਰ ਤੋਂ ਹਟ ਗਈ। ਮਹਿਲਾ ਸਿੰਗਲਸ ਦੇ ਦੂਜੇ ਦੌਰ ਦੇ ਮੈਚ 'ਚ ਸੇਰੇਨਾ ਵਿਲੀਅਮਸ ਨੂੰ ਉਨ੍ਹਾਂ ਦੀ ਹਮਵਤਨ ਮੈਡੀਸਨ ਬਰੈਂਗਲੇ ਨੇ 2 ਘੰਟੇ 13 ਮਿਨਟ ਦੇ ਕੜੇ ਸੰਘਰਸ਼ ਵਾਲੇ ਮੈਚ 'ਚ 6-4, 7-6, 6-4 ਦੇ ਫਰਕ ਨਾਲ ਹਰਾ ਦਿੱਤਾ।
2
ਦੋਨੇ ਭੈਣਾਂ ਆਪੋ-ਆਪਣੇ ਸਿੰਗਲਸ ਮੁਕਾਬਲੇ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ।
3
4
ਨਿਊਜ਼ੀਲੈਂਡ 'ਚ ਖੇਡੇ ਜਾ ਰਹੇ ਔਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਸੇਰੇਨਾ ਵਿਲੀਅਮਸ ਅਤੇ ਵੀਨਸ ਵਿਲੀਅਮਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
5
26 ਸਾਲ ਦੀ ਬਰੈਂਗਲੇ ਨੇ ਪਹਿਲੇ ਸੈਟ 'ਚ 1-4 ਨਾਲ ਪਿਛੜਨ ਤੋਂ ਬਾਅਦ ਦਮਦਾਰ ਵਾਪਸੀ ਕੀਤੀ ਅਤੇ 22 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਸ ਨੂੰ ਹਰਾ ਦਿੱਤਾ।
6
7
8
ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ ਸਾਲ ਦੇ ਆਪਣੇ ਪਹਿਲੇ ਟੂਰਨਾਮੈਂਟ 'ਚ ਦੂਜੇ ਹੀ ਦੌਰ 'ਚ ਵੱਡੇ ਉਲਟਫੇਰ ਦਾ ਸਾਹਮਣਾ ਕਰਨਾ ਪਿਆ।
9
10
= 10">