✕
  • ਹੋਮ

ਕਬੱਡੀ ਮੈਚ 'ਚ ਜੰਮ ਕੇ ਹੋਈ ਕੁੱਟਮਾਰ, ਘਸੁੰਨ-ਮੁੱਕੇ ਚਲਦਿਆਂ ਦਾ ਵੀਡੀਓ ਵਾਇਰਲ

ਏਬੀਪੀ ਸਾਂਝਾ   |  26 Jan 2017 11:40 AM (IST)
1

Watch video - https://www.youtube.com/watch?v=eVuDYZXcW30

2

ਪਾਕਿਸਤਾਨ ਦੇ ਕੁਝ ਨਿਊਜ਼ ਚੈਨਲਸ ਨੇ ਵੀ ਇਸ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ।

3

ਫੈਸਲਾਬਾਦ 'ਚ ਸਰਕਲ ਸਟਾਈਲ ਕਬੱਡੀ ਕਾਫੀ ਮਸ਼ਹੂਰ ਹੈ। ਇਸਨੂੰ ਵੇਖਣ ਲਈ ਸੈਂਕੜੇ-ਹਜ਼ਾਰਾਂ ਦਰਸ਼ਕ ਮੈਚ 'ਚ ਪਹੁੰਚੇ ਸਨ।

4

ਮਾਮਲਾ ਵਿਗੜਦਾ ਵੇਖ ਮੈਚ ਰੱਦ ਕਰ ਦਿੱਤਾ ਗਿਆ। ਪਰ ਇਸ ਸਭ ਵਿਚਾਲੇ ਕੁੱਟਮਾਰ ਹੁੰਦੀ ਰਹੀ।

5

ਪਰ ਹੱਦ ਉਸ ਵੇਲੇ ਹੋ ਗਈ ਜਦ ਦਰਸ਼ਕਾਂ ਨੇ ਵੀ ਖਿਡਾਰੀਆਂ 'ਤੇ ਲੱਤ-ਮੁੱਕੇ ਬਰਸਾਉਣਾ ਸ਼ੁਰੂ ਕਰ ਦਿੱਤਾ।

6

ਮੈਚ ਦੌਰਾਨ 2 ਖਿਡਾਰੀਆਂ ਨੇ ਕਬੱਡੀ ਤੋਂ ਹਟਕੇ ਇੱਕ-ਦੂਜੇ 'ਤੇ ਲੱਤ-ਮੁੱਕੇ ਚਲਾਉਣੇ ਸ਼ੁਰੂ ਕਰ ਦਿੱਤੇ। ਕੁਝ ਹੀ ਸਮੇਂ 'ਚ ਦੋਨੇ ਟੀਮਾਂ ਦੇ ਖਿਡਾਰੀ ਇੱਕ ਦੂਜੇ 'ਤੇ ਟੁੱਟ ਪਏ।

7

ਸ਼ਹਿਜਾਦ ਹਨੀਫ਼ ਗਰੁੱਪ ਅਤੇ ਗੁਲਾਮ ਅਬਾਸ ਗਰੁੱਪ ਵਿਚਾਲੇ ਸਰਕਲ ਸਟਾਈਲ ਕਬੱਡੀ ਮੈਚ ਦੌਰਾਨ ਖਿਡਾਰੀਆਂ 'ਚ ਖੂਬ ਕੁੱਟਮਾਰ ਹੋ ਗਈ। ਮਾਮਲਾ ਇੰਨਾ ਵਿਗੜ ਗਿਆ ਕਿ ਦਰਸ਼ਕ ਵੀ ਮੈਦਾਨ 'ਚ ਆ ਗਏ ਅਤੇ ਜੰਮ ਕੇ ਘਸੁੰਨ-ਮੁੱਕੇ ਚੱਲੇ।

8

ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸਨੇ ਇਸ ਦੇਸ਼ 'ਚ ਖੇਡਾਂ ਦੇ ਢਾਂਚੇ 'ਤੇ ਸਵਾਲ ਖੜਾ ਕਰ ਦਿੱਤਾ ਹੈ।

9

ਪਰ ਹੁਣ ਇਸਦਾ ਇੱਕ ਉਦਾਹਰਣ ਵੀ ਵੇਖਣ ਨੂੰ ਮਿਲਿਆ ਹੈ।

10

ਪਾਕਿਸਤਾਨ 'ਚ ਖੇਡਾਂ ਦੀ ਇੱਜਤ ਘਟਦੀ ਜਾ ਰਹੀ ਹੈ, ਅਜਿਹਾ ਆਏ ਦਿਨ ਸੁਣਨ ਨੂੰ ਮਿਲਦਾ ਹੈ।

11

12

  • ਹੋਮ
  • ਖੇਡਾਂ
  • ਕਬੱਡੀ ਮੈਚ 'ਚ ਜੰਮ ਕੇ ਹੋਈ ਕੁੱਟਮਾਰ, ਘਸੁੰਨ-ਮੁੱਕੇ ਚਲਦਿਆਂ ਦਾ ਵੀਡੀਓ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.