✕
  • ਹੋਮ

ਸਮਿਥ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਏਬੀਪੀ ਸਾਂਝਾ   |  02 Mar 2017 06:29 PM (IST)
1

ਸਮਿਥ ਵੈਸਟਇੰਡੀਜ਼ ਵਨਡੇ ਟੀਮ ਲਈ ਆਖਰੀ ਵਾਰ ਸਾਲ 2015 ਵਿਸ਼ਵਕੱਪ ਵਿੱਚ ਖੇਡੇ ਸਨ। ਜਦਕਿ ਟੈਸਟ ਵਿੱਚ ਉਹ ਆਖਰੀ ਵਾਰ 2006 ਵਿੱਚ ਟੀਮ ਦੇ ਨਾਲ ਨਜਰ ਆਏ ਸਨ।

2

ਤੂਫਾਨੀ ਬੱਲੇਬਾਜ਼ੀ ਦੇ ਮਾਹਿਰ ਵੈਸਟਇੰਡੀਜ਼ ਦੇ ਸਟਾਰ ਆਲ-ਰਾਊਂਡਰ ਡਵੇਨ ਸਮਿਥ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

3

ਹਾਲਾਕਿ ਸਮਿਥ ਤਮਾਮ ਦੇਸ਼ਾਂ ਵਿੱਚ ਖੇਡੇ ਜਾਣ ਵਾਲੇ ਡੌਮੈਸਟਿਕ ਟੀ20 ਟੂਰਨਾਮੈਂਟਸ ਵਿੱਚ ਖੇਡਦੇ ਰਹਿਣਗੇ।

4

ਸਮਿਥ ਨੇ ਵੈਸਟਇੰਡੀਜ਼ ਲਈ 105 ਵਨਡੇ ਮੈਚ ਅਤੇ 33 ਟੀ20 ਮੈਚ ਖੇਡੇ ਜਿਹਨਾਂ ਵਿੱਚ ਉਹਨਾਂ ਕੁੱਲ 2142 ਰਨ ਬਣਾਏ।

5

6

ਸਮਿਥ ਦੁਬਈ ਵਿੱਚ ਪਾਕਿਸਤਾਨ ਸੁਪਰ ਲੀਗ ਦੀ ਇਸਲਾਮਾਬਾਦ ਯੁਨਾਇਟਿਡ ਟੀਮ ਦਾ ਹਿੱਸਾ ਹਨ ਅਤੇ ਬੀਤੇ ਦਿਨ ਸੈਮੀਫਾਈਨਲ ਵਿੱਚ ਜਿੱਤ ਦੇ ਬਾਅਦ ਉਹਨਾਂ ਇਹ ਐਲਾਨ ਕੀਤਾ।

  • ਹੋਮ
  • ਖੇਡਾਂ
  • ਸਮਿਥ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ
About us | Advertisement| Privacy policy
© Copyright@2026.ABP Network Private Limited. All rights reserved.