ਜਿਸ ਪਿਚ 'ਤੇ ਟੀਮ ਇੰਡੀਆ ਹੋਈ ਢੇਰ, ਉਸੇ ਪਿਚ 'ਤੇ ਛਾ ਗਏ ਸਮਿਥ
ਏਬੀਪੀ ਸਾਂਝਾ | 25 Feb 2017 02:26 PM (IST)
1
2
ਸਮਿਥ ਦੇ ਸੈਂਕੜੇ ਆਸਰੇ ਆਸਟ੍ਰੇਲੀਆ ਦੀ ਟੀਮ ਵੱਡੀ ਲੀਡ ਹਾਸਿਲ ਕਰਨ 'ਚ ਕਾਮਯਾਬ ਰਹੀ। ਸਮਿਥ ਨੇ ਪਹਿਲੀ ਪਾਰੀ 'ਚ 27 ਰਨ ਦਾ ਯੋਗਦਾਨ ਪਾਇਆ ਸੀ।
3
4
ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਸਮਿਥ 59 ਰਨ ਬਣਾ ਕੇ ਨਾਬਾਦ ਸਨ। ਮੈਚ ਦੇ ਤੀਜੇ ਦਿਨ ਸਮਿਥ ਨੇ ਆਪਣੀ ਪਾਰੀ ਨੂੰ ਅੱਗੇ ਵਧਾਉਂਦਿਆਂ ਸੈਂਕੜਾ ਪੂਰਾ ਕੀਤਾ।
5
ਸਮਿਥ 109 ਰਨ ਬਣਾ ਕੇ ਆਊਟ ਹੋਏ। ਸਮਿਥ ਨੇ 202 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ 109 ਰਨ ਦੀ ਪਾਰੀ ਖੇਡੀ।ਸਮਿਥ ਮੈਚ ਦੇ ਦੂਜੇ ਦਿਨ ਮੈਦਾਨ 'ਤੇ ਬੱਲੇਬਾਜ਼ੀ ਕਰਨ ਪਹੁੰਚੇ।
6
ਦੂਜੀ ਪਾਰੀ 'ਚ ਆਸਟ੍ਰੇਲੀਆ ਦੀ ਟੀਮ ਨੂੰ ਕਪਤਾਨ ਸਟੀਵਨ ਸਮਿਥ ਨੇ ਸੰਭਾਲਿਆ। ਸਮਿਥ ਨੇ ਸੈਂਕੜਾ ਠੋਕਿਆ।
7
ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ 'ਚ 285 ਰਨ 'ਤੇ ਆਲ ਆਊਟ ਹੋਈ।
8
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਭਾਰਤ ਨੂੰ ਜਿੱਤ ਲਈ 441 ਰਨ ਦਾ ਟੀਚਾ ਮਿਲਿਆ ਹੈ।
= 8">