✕
  • ਹੋਮ

ਵੱਡੇ ਬਾਊਟ 'ਚ ਵੱਡਿਆਂ ਸ਼ਖਸੀਅਤਾਂ !

ਏਬੀਪੀ ਸਾਂਝਾ   |  15 Jul 2016 05:55 PM (IST)
1

ਕਪਿਲ ਤੋਂ ਅਲਾਵਾ ਕ੍ਰਿਕਟਰ ਯੁਵਰਾਜ ਸਿੰਘ, ਵੀਰੇਂਦਰ ਸਹਿਵਾਗ, ਸੁਰੇਸ਼ ਰੈਨਾ ਅਤੇ ਗੌਤਮ ਗੰਭੀਰ ਵੀ ਇਹ ਫਾਈਟ ਵੇਖਣ ਲਈ ਸਟੇਡੀਅਮ 'ਚ ਮੌਜੂਦ ਹੋਣਗੇ।

2

ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀ ਕਾਮ ਅਤੇ 2 ਵਾਰ ਦੇ ਓਲੰਪਿਕ ਮੈਡਲਿਸਟ ਭਲਵਾਨ ਸੁਸ਼ੀਲ ਕੁਮਾਰ ਵੀ ਇਸ ਬਾਊਟ ਨੂੰ ਵੇਖਣ ਲਈ ਸਟੇਡੀਅਮ ਪਹੁੰਚਣਗੇ।

3

ਬਾਲੀਵੁਡ ਹਸਤੀਆਂ 'ਚ ਮਸ਼ਹੂਰ ਕਲਾਕਾਰ ਇਰਫਾਨ ਖਾਨ, ਰਣਦੀਪ ਹੁੱਡਾ, ਨੇਹਾ ਧੂਪੀਆ, ਜਿਮੀ ਸ਼ੇਰਗਿਲ ਅਤੇ ਕੁਝ ਹੋਰ ਕਲਾਕਾਰ ਮੌਜੂਦ ਹੋਣਗੇ।

4

ਦਿੱਲੀ ਦੇ ਤਿਅਗਰਾਜ ਸਟੇਡੀਅਮ 'ਚ ਸ਼ਨੀਵਾਰ ਨੂੰ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਦੇ ਖਿਤਾਬੀ ਮੈਚ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰਦੇ ਨਜਰ ਆਉਣਗੇ ਵਿਜੇਂਦਰ ਸਿੰਘ।

5

6

ਇੰਨਾ ਚੋਂ ਜਾਦਾ ਸ਼ਖਸੀਅਤਾਂ ਨੂੰ ਖੁਦ ਵਿਜੇਂਦਰ ਸਿੰਘ ਨੇ ਜਾਕੇ ਫਾਈਟ ਵੇਖਣ ਆਉਣ ਦਾ ਸੱਦਾ ਦਿੱਤਾ ਸੀ।

7

8

ਖੇਡ, ਰਾਜਨੀਤੀ ਅਤੇ ਬਾਲੀਵੁਡ ਤੋਂ ਕਈ ਦਿੱਗਜ ਇਸ ਮੈਚ ਨੂੰ ਵੇਖਣ ਪਹੁੰਚ ਰਹੇ ਹਨ। ਇਸ ਫਾਈਟ ਨੂੰ ਵੇਖਣ ਲਈ ਟੀਮ ਇੰਡੀਆ ਨੂੰ ਪਹਿਲਾ ਵਿਸ਼ਵ ਕਪ ਜਿਤਾਉਣ ਵਾਲੇ ਕਪਿਲ ਦੇਵ ਪਹੁੰਚ ਰਹੇ ਹਨ।

9

ਰਾਜਨੀਤੀ ਦੇ ਖੇਤਰ ਤੋਂ ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਇਹ ਫਾਈਟ ਵੇਖਣ ਸਟੇਡੀਅਮ ਪਹੁੰਚ ਰਹੇ ਹਨ।

10

ਉਨ੍ਹਾਂ ਦੇ ਸਾਹਮਣੇ ਹੋਵੇਗਾ ਆਸਟ੍ਰੇਲੀਆ ਦਾ ਮੁੱਕੇਬਾਜ਼ ਕੈਰੀ ਹੋਪ। ਇਸ ਵੱਡੇ ਮੈਚ ਨੂੰ ਵੇਖਣ ਵੱਡਿਆਂ ਸ਼ਖਸੀਅਤਾਂ ਵੀ ਪਹੁੰਚ ਰਹੀਆਂ ਹਨ।

  • ਹੋਮ
  • ਖੇਡਾਂ
  • ਵੱਡੇ ਬਾਊਟ 'ਚ ਵੱਡਿਆਂ ਸ਼ਖਸੀਅਤਾਂ !
About us | Advertisement| Privacy policy
© Copyright@2026.ABP Network Private Limited. All rights reserved.