ਬੱਲੇ ਦਾ ਬਾਦਸ਼ਾਹ ਵੈਸਾਖੀਆਂ ਦੇ ਸਹਾਰੇ
ਏਬੀਪੀ ਸਾਂਝਾ | 07 Jan 2018 02:14 PM (IST)
1
ਉਨ੍ਹਾਂ ਨੇ 110 ਟੈਸਟ ਮੈਚਾਂ ਵਿੱਚ 40 ਦੇ ਔਸਤ ਨਾਲ 6973 ਦੌੜਾਂ ਬਣਾਈਆਂ ਹਨ। ਵਨ ਡੇ ਵਿੱਚ ਉਹ 445 ਮੈਚਾਂ ਵਿੱਚ 13430 ਦੌੜਾਂ ਬਣਾਈਆਂ ਹਨ। 31 ਟੀ -20 ਮੈਚਾਂ ਵਿੱਚ 629 ਦੌੜਾਂ ਬਣਾਈਆਂ ਹਨ।
2
ਇਸ ਤੋਂ ਬਾਅਦ ਉਹ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਚੋਣ ਕਮੇਟੀ ਦੇ ਦੋ ਵਾਰ ਚੇਅਰਮੈਨ ਵੀ ਰਹਿ ਚੁੱਕੇ ਸਨ ਪਰ ਇੱਥੇ ਉਨ੍ਹਾਂ ਦਾ ਕਾਰਜਕਾਲ ਵਿਵਾਦਾਂ ਨਾਲ ਘਿਰਿਆ ਹੋਇਆ ਸੀ।
3
48 ਸਾਲਾ ਖਿਡਾਰੀ ਨੇ 2011 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।
4
ਜੈਸੂਰੀਆ ਬਗੈਰ ਸਹਾਰੇ ਤੋਂ ਨਹੀਂ ਚੱਲ ਸਕਦੇ ਜਿਸ ਕਾਰਨ ਉਨ੍ਹਾਂ ਦੇ ਗੋਡਿਆਂ ਦਾ ਅਪਰੇਸ਼ਨ ਹੋਣਾ ਹੈ। ਆਸਟ੍ਰੇਲੀਆ ਵਿੱਚ ਸਰਜਰੀ ਨੂੰ ਕਰੀਬ ਇੱਕ ਮਹੀਨੇ ਲੱਗ ਸਕਦੀ ਹੈ।
5
ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਗੋਡਿਆਂ ਦਾ ਅਪਰੇਸ਼ਨ ਜਲਦੀ ਹੀ ਹੋਣ ਵਾਲਾ ਹੈ ਜਿਸ ਲਈ ਉਹ ਇਸ ਮਹੀਨੇ ਆਸਟਰੇਲੀਆ ਲਈ ਰਵਾਨਾ ਹੋਣਗੇ।
6
ਗੱਲ ਹੋ ਰਹੀ ਹੈ ਖੱਬੇ ਹੱਥੀ ਬੱਲੇਬਾਜ਼ ਸ਼੍ਰੀਲੰਕਾ ਦੇ ਮਹਾਨ ਖਿਡਾਰੀ ਸਨਤ ਜੈਸੂਰੀਆ ਦੀ। ਜੈਸੂਰੀਆ ਹੁਣ ਗੋਡਿਆਂ ਦੀ ਸਮੱਸਿਆ ਨਾਲ ਸੰਘਰਸ਼ ਕਰ ਰਿਹਾ ਹੈ।
7