ਸੁਨੀਲ ਨੇ ਦਿਖਾਇਆ ਬੱਲੇ ਦਾ ਕਮਾਲ
17 ਤੋਂ ਘੱਟ ਗੇਂਦਾਂ ’ਚ ਅੱਧਾ ਸੈਂਕੜਾ ਲਾਉਣ ਦਾ ਕਾਰਨਾਮਾ ਕੇ ਐਲ ਰਾਹੁਲ, ਯੂਸੁਫ ਪਠਾਨ, ਸੁਰੇਸ਼ ਰੈਨਾ, ਗੇਲ, ਗਿਲਕ੍ਰਿਸਟ, ਮੋਰਿਸ ਤੇ ਪੋਲਾਰਡ ਵੀ ਇੱਕ-ਇੱਕ ਵਾਰ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਵੀ 2017 ਵਿੱਚ ਸੁਨੀਲ ਨੇ ਆਰਸੀਬੀ ਦੇ ਖਿਲਾਫ ਹੀ 15 ਗੇਂਦਾਂ ਵਿੱਚ ਅੱਧਾ ਸੈਂਕੜਾ ਪੂਰਾ ਕੀਤਾ ਸੀ।
ਆਈਪੀਐਲ ਦੇ 11 ਸਾਲਾਂ ਦੇ ਇਤਿਹਾਸ ’ਚ 17 ਜਾਂ ਉਸ ਤੋਂ ਘੱਟ ਗੇਂਦਾਂ ਵਿੱਚ 2 ਵਾਰ ਅੱਧਾ ਸੈਂਕੜਾ ਬਣਾਉਣ ਵਾਲੇ ਉਹ ਪਹਿਲੇ ਬੱਲੇਬਾਜ਼ ਬਣ ਗਏ ਹਨ।
ਸੁਨੀਲ ਨਰਾਇਣ ਇਸ ਮੁਕਾਬਲੇ ਵਿੱਚ ਕੇਕੇਆਰ ਦੀ ਜਿੱਤ ਦਾ ਅਸਲ ਹੀਰੋ ਹੈ। ਉਸ ਨੇ 17 ਗੇਂਦਾਂ ਵਿੱਚ ਅੱਧਾ ਸੈਂਕੜਾ ਜੜ੍ਹ ਕੇ ਵੱਡਾ ਰਿਕਾਰਡ ਬਣਾਇਆ।
ਇਸ ਮੁਕਾਬਲੇ ਵਿੱਚ ਕੇਕੇਆਰ ਲਈ ਨਿਤੀਸ਼ ਰਾਣਾ ਤੋਂ ਲੈ ਕੇ ਕਪਤਾਨ ਦਿਨੇਸ਼ ਕਾਰਤਿਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਇੱਕ ਖਿਡਾਰੀ ਅਜਿਹਾ ਸੀ ਜਿਸ ਨੇ ਮੁਕਾਬਲਾ ਆਪਣੀ ਟੀਮ ਦੇ ਖਾਤੇ ਪਾ ਦਿੱਤਾ।
ਇਸ ਨੂੰ ਕੇਕੇਆਰ ਦੀ ਟੀਮ ਨੇ 6 ਵਿਕਟਾਂ ਗਵਾ ਕੇ ਹਾਸਲ ਕੀਤਾ।
ਬੀਤੀ ਰਾਤ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਖੇਡੇ ਗਏ ਇਸ ਮੁਕਾਬਲੇ ’ਚ ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 176 ਰਨ ਬਣਾਏ।
ਆਰਸੀਬੀ ਨੂੰ 4 ਵਿਕਟਾਂ ਨਾਲ ਹਰਾ ਕੇ ਕੇਕੇਆਰ ਦੀ ਟੀਮ ਨੇ ਆਈਪੀਐਲ ਸੀਜ਼ਨ 11 ਦੀ ਸ਼ਾਨਦਾਰ ਸ਼ੁਰੂਆਤ ਕੀਤੀ।