ਨਵੀਂ ਦਿੱਲੀ - ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਦੁਪਹਿਰ ਲਗਭਗ 12 ਵਜੇ ਟੈਸਟ ਟੀਮ ਦੀ ਸਿਲੈਕਸ਼ਨ ਲਈ ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਦੀ ਬੈਠਕ ਸ਼ੁਰੂ ਹੋਈ ਸੀ ਅਤੇ ਲਗਭਗ 1.30 ਵਜੇ ਟੀਮ ਦਾ ਐਲਾਨ ਕੀਤਾ ਗਿਆ।
ਟੈਸਟ ਸੀਰੀਜ਼ ਲਈ ਚੁਣੀ ਗਈ ਟੀਮ 'ਚ ਸ਼ਾਮਿਲ ਕੀਤੇ ਗਏ ਖਿਡਾਰੀ ਹਨ - ਵਿਰਾਟ ਕੋਹਲੀ (ਕਪਤਾਨ), ਗੌਤਮ ਗੰਭੀਰ, ਅਜਿੰਕਿਆ ਰਹਾਣੇ, ਚੇਤੇਸ਼ਵਰ ਪੁਜਾਰਾ, ਜਯੰਤ ਯਾਦਵ, ਅਮਿਤ ਮਿਸ਼ਰਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ, ਕਰੁਣ ਨਾਇਰ, ਇਸ਼ਾਂਤ ਸ਼ਰਮਾ, ਮੁਰਲੀ ਵਿਜੈ,ਮੋਹੰਮਦ ਸ਼ਮੀ, ਉਮੇਸ਼ ਯਾਦਵ, ਹਾਰਦਿਕ ਪੰਡਿਆ।
ਇਸ ਦੌਰੇ ਲਈ ਇੰਗਲੈਂਡ ਦੀ ਟੀਮ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ।
ਭਾਰਤੀ ਦੌਰੇ 'ਤੇ ਇੰਗਲੈਂਡ
Alastair Cook (capt), Moeen Ali, Zafar Ansari, Jonny Bairstow (wk), Jake Ball, Gary Ballance, Gareth Batty, Stuart Broad, Jos Buttler (wk), Ben Duckett, Steven Finn, Haseeb Hameed, Adil Rashid, Joe Root, Ben Stokes, Chris Woakes.
ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦਾ ਸ਼ੀਡੀਊਲ
9-13 1st Test, Rajkot
17-21 2nd Test, Visakhapatnam
26-30 3rd Test, Mohali
8-12 4th Test, Mumbai (Wankhede Stadium)
16-20 5th Test, Chennai