ਭਾਰਤੀ ਕ੍ਰਿਕਟ ਖਿਡਾਰੀ ਵੀ PUBG ਦੇ ਸ਼ੌਕੀਨ, ਜਹਾਜ਼ ਚੜ੍ਹਨ ਤੋਂ ਪਹਿਲਾਂ ਲਾਈ ਬਾਜ਼ੀ
ਏਬੀਪੀ ਸਾਂਝਾ | 22 May 2019 03:54 PM (IST)
1
2
3
ਦੇਖੋ ਟੀਮ ਇੰਡੀਆ ਦੀਆਂ ਕੁਝ ਹੋਰ ਤਸਵੀਰਾਂ।
4
ਮੁੰਬਈ: ਭਾਰਤੀ ਕ੍ਰਿਕੇਟ ਟੀਮ ਨੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਵਿਸ਼ਵ ਕੱਪ ਖੇਡਣ ਲਈ ਯੂਕੇ ਵੱਲ ਉਡਾਰੀ ਮਾਰ ਦਿੱਤੀ ਹੈ।
5
ਗੇਂਦਬਾਜ਼ ਯਜੁਵੇਂਦਰ ਚਹਿਲ, ਮੁਹੰਮਦ ਸ਼ੰਮੀ ਦੇ ਨਾਲ-ਨਾਲ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਵੀ ਪਬਜੀ ਖੇਡਦੇ ਦਿਖਾਈ ਦਿੱਤੇ।
6
ਵਿਸ਼ਵ ਕੱਪ ਟੂਰਨਾਮੈਂਟ ਦਾ ਆਗ਼ਾਜ਼ 30 ਮਈ ਨੂੰ ਹੋਣਾ ਹੈ।
7
ਟੀਮ ਇੰਡੀਆ ਦੀ ਏਅਰਪੋਰਟ 'ਤੇ ਆਉਂਦਿਆਂ ਤੇ ਉੱਥੇ ਬੈਠਿਆਂ ਹੋਇਆਂ ਦੀਆਂ ਤਸਵੀਰਾਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਟਵਿੱਟਰ 'ਤੇ ਸਾਂਝੀਆਂ ਕੀਤੀਆਂ।
8
ਪਰ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਟੀਮ ਦੇ ਕਈ ਖਿਡਾਰੀ ਮਸ਼ਹੂਰ ਮੋਬਾਈਲ ਗੇਮ ਪਬਜੀ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ।