✕
  • ਹੋਮ

ਬਾਲੀਵੁੱਡ ਤੇ ਕ੍ਰਿਕਟਰਸ ਦਾ ਦੀਪਾ ਨੂੰ ਸੁਨੇਹਾ

ਏਬੀਪੀ ਸਾਂਝਾ   |  15 Aug 2016 09:23 AM (IST)
1

ਵੀਰੂ - ਸੁਪਰ ਪਰਾਉਡ - Follow Virender SehwagVerified account ‏@virendersehwag Thank u #DipaKarmakar fr getting us united at midnight cheering fr Gymnastics,in a country with no infrastructure for this sport.Super Proud

2

ਅਭਿਨਵ ਬਿੰਦਰਾ, ਹਰਭਜਨ ਸਿੰਘ, ਰਾਜਿਆਵਰਧਨ ਸਿੰਘ ਰਾਥੌੜ, ਵੀਰੇਂਦਰ ਸਹਿਵਾਗ, ਨੇਹਾ ਧੂਪੀਆ, ਅਦਿਤੀ ਰਾਓ ਹੈਦਰੀ ਅਤੇ ਕਈ ਹੋਰ ਦਿੱਗਜਾਂ ਨੇ ਦੀਪਾ ਦੇ ਕਮਾਲ ਤੋਂ ਬਾਅਦ ਉਸਨੂੰ ਵਧਾਈ ਦਿੱਤੀ। ਦੇਸ਼ ਦੇ ਦਿੱਗਜ ਵੀ ਦੀਪਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕੇ।

3

ਬਿੰਦਰਾ ਦੀ ਹੀਰੋ ਹੈ ਦੀਪਾ - Follow Abhinav BindraVerified account ‏@Abhinav_Bindra Dipa Karmakar you are my hero !

4

ਅਦਿਤੀ ਦਾ ਜਿੱਤਿਆ ਦਿਲ - Follow Aditi Rao HydariVerified account ‏@aditiraohydari #DipaKarmakar you've won!... Our hearts and our respect ❤️????????????????????????????#Rio2016 #Olympics

5

6

7

ਰਾਥੌੜ - ਪਰਉਡ - Follow Rajyavardhan RathoreVerified account ‏@Ra_THORe Very proud of #DipaKarmakar

8

ਦੀਪਾ ਨੇ ਫਾਈਨਲ 'ਚ 15.066 ਦਾ ਸਕੋਰ ਹਾਸਿਲ ਕੀਤਾ ਅਤੇ ਦੀਪਾ ਆਖਿਰ ਤਕ ਮੈਡਲ ਦੀ ਦਾਵੇਦਾਰ ਬਣੀ ਹੋਈ ਸੀ। ਦੀਪਾ ਨੇ ਓਹ ਕਰ ਵਿਖਾਇਆ ਜੋ ਹੁਣ ਤਕ ਭਾਰਤ ਦਾ ਕੋਈ ਜਿਮਨਾਸਟ ਨਹੀਂ ਕਰ ਪਾਇਆ ਸੀ।

9

ਨੇਹਾ ਨੂੰ ਮਿਲਿਆ ਆਜ਼ਾਦੀ ਦਾ ਨਵਾਂ ਮਤਲਬ - Follow Neha DhupiaVerified account ‏@NehaDhupia Freedom means to go live ur dreams n make them come true, #DipaKarmakar u ve taught an entire nation about freedom #HappyIndependenceDay

10

ਭੱਜੀ ਨੂੰ ਦੀਪਾ 'ਤੇ ਮਾਣ - Follow Harbhajan SinghVerified account ‏@harbhajan_singh Well done DIPA KARMAKAR so proud of you..????????????????????????????????????

11

ਐਤਵਾਰ ਦੇ ਦਿਨ ਭਾਰਤ ਲਈ ਦੀਪਾ ਕਰਮਾਕਰ ਨੇ ਇਤਿਹਾਸ ਰਚ ਦਿੱਤਾ। ਦੀਪਾ ਮੈਡਲ ਤੋਂ ਇੱਕ ਕਦਮ ਦੂਰ ਰਹਿ ਗਈ। ਦੀਪਾ ਨੇ ਪਹਿਲਾਂ ਵਾਲਟ ਈਵੈਂਟ ਦੇ ਫਾਈਨਲ 'ਚ ਐਂਟਰੀ ਕਰ ਇਤਿਹਾਸ ਰਚਿਆ ਅਤੇ ਫਿਰ ਫਾਈਨਲ 'ਚ ਚੌਥਾ ਸਥਾਨ ਹਾਸਿਲ ਕਰ ਕਮਾਲ ਕਰ ਦਿੱਤਾ।

12

ਦੀਪਾ ਕਰਮਾਕਰ ਦੇ ਕਮਾਲ ਤੋਂ ਬਾਅਦ ਪੂਰਾ ਦੇਸ਼ ਉਸਦਾ ਫੈਨ ਹੋ ਗਿਆ। ਹਰ ਕੋਈ ਇਸ ਜਿਮਨਾਸਟ ਦਾ ਪ੍ਰਦਰਸ਼ਨ ਵੇਖ ਹੈਰਾਨ ਸੀ। ਹੈਰਾਨ ਹੋਣ ਵਾਲੇ ਲੋਕਾਂ 'ਚ ਦੇਸ਼ ਦੇ ਦਿੱਗਜ ਖਿਡਾਰੀ ਅਤੇ ਸੈਲੀਬ੍ਰਿਟੀਸ ਵੀ ਸ਼ਾਮਿਲ ਹਨ।

  • ਹੋਮ
  • ਖੇਡਾਂ
  • ਬਾਲੀਵੁੱਡ ਤੇ ਕ੍ਰਿਕਟਰਸ ਦਾ ਦੀਪਾ ਨੂੰ ਸੁਨੇਹਾ
About us | Advertisement| Privacy policy
© Copyright@2026.ABP Network Private Limited. All rights reserved.