ਕੁੱਤੇ ਨਾਲ ਚੋਹਲ-ਮੋਹਲ ਕਰਦੀ ਅਨੁਸ਼ਕਾ 'ਤੇ ਵਿਰਾਟ ਦਾ 'ਰੀਐਕਸ਼ਨ'
ਏਬੀਪੀ ਸਾਂਝਾ | 11 Jun 2018 07:32 PM (IST)
1
2
3
4
ਵੇਖੋ ਵਿਰਾਟ ਤੇ ਅਨੁਸ਼ਕਾ ਦੀਆਂ ਕੁਝ ਤਾਜ਼ਾ ਤਸਵੀਰਾਂ।
5
ਬਾਲੀਵੁੱਡ ਸਟਾਰ ਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਕੁੱਤੇ ਨਾਲ ਚੋਹਲ-ਮੋਹਲ ਦੇਖ ਰਨ ਮਸ਼ੀਨ ਵਿਰਾਟ ਕੋਹਲੀ ਵੀ ਖਿੜਖਿੜਾ ਕੇ ਹੱਸ ਪਏ।
6
ਇਸ ਤਸਵੀਰ ਵਿੱਚ ਉਨ੍ਹਾਂ ਨਾਲ ਇੱਕ ਭੂਰੇ ਰੰਗ ਦਾ ਕਿਊਟ ਡੌਗ ਨਜ਼ਰ ਆ ਰਿਹਾ ਹੈ। ਦੋਵੇਂ ਇੱਕ-ਦੂਜੇ ਨਾਲ ਮਸਤੀ ਕਰ ਰਹੇ ਹਨ।
7
ਕ੍ਰਿਕੇਟਰ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇੱਕ ਤਾਜ਼ਾ ਤਸਵੀਰ ਸਾਂਝੀ ਕੀਤੀ ਹੈ।