ਵਾਰਨਰ 38 ਰਨ ਬਣਾ ਕੇ ਆਊਟ, ਆਸਟ੍ਰੇਲੀਆ - 84/1
ਏਬੀਪੀ ਸਾਂਝਾ | 23 Feb 2017 12:15 PM (IST)
1
2
ਇਸ ਮੈਚ ਦੇ ਪਹਿਲੇ ਸੈਸ਼ਨ 'ਚ ਹੀ ਪਿਚ ਦੇ ਹਾਲਾਤ ਵੇਖਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਗੇਂਦ ਫਿਰਕੀ ਗੇਂਦਬਾਜ਼ਾਂ ਨੂੰ ਫੜਾ ਦਿੱਤੀ।
3
ਆਸਟ੍ਰੇਲੀਆ ਨੂੰ ਪਹਿਲਾ ਝਟਕਾ 28ਵੇਂ ਓਵਰ 'ਚ ਲੱਗਾ ਜਦ ਵਾਰਨਰ ਨੂੰ ਉਮੇਸ਼ ਯਾਦਵ ਨੇ ਬੋਲਡ ਕਰ ਦਿੱਤਾ।
4
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ 'ਚ ਸ਼ੁਰੂ ਹੋਏ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।
5
6
ਇਸਦੇ ਠੀਕ ਬਾਅਦ ਰੈਨਸ਼ਾ ਵੀ ਬਿਮਾਰੀ ਕਾਰਨ ਰਿਟਾਇਰ ਹੋਕੇ ਮੈਦਾਨ ਦੇ ਬਾਹਰ ਚਲੇ ਗਏ। ਲੰਚ ਵੇਲੇ ਤਕ ਕਪਤਾਨ ਸਮਿਥ ਅਤੇ ਮਾਰਸ਼ ਮੈਦਾਨ 'ਤੇ ਟਿਕੇ ਹੋਏ ਸਨ।
7
ਆਸਟ੍ਰੇਲੀਆ ਨੂੰ ਵਾਰਨਰ ਅਤੇ ਰੈਨਸ਼ਾ ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 82 ਰਨ ਦੀ ਪਾਰਟਨਰਸ਼ਿਪ ਕੀਤੀ।
8
ਪਹਿਲਾ ਸੈਸ਼ਨ ਖਤਮ ਹੋਣ ਤਕ ਆਸਟ੍ਰੇਲੀਆ ਨੇ 1 ਵਿਕਟ ਗਵਾ ਕੇ 84 ਰਨ ਬਣਾ ਲਏ ਸਨ।
9
10