✕
  • ਹੋਮ

ਟੀਮ ਇੰਡੀਆ ਦੀ ਨਵੀਂ ਠੰਡੀ-ਠੰਡੀ ਕੂਲ-ਕੂਲ ਕਿਟ

ਏਬੀਪੀ ਸਾਂਝਾ   |  13 Jan 2017 03:25 PM (IST)
1

2

ਟੀਮ ਇੰਡੀਆ ਹੁਣ ਹਾਈ ਟੈਕਨਾਲਜੀ ਨਾਲ ਬਣੇ ਨਵੇਂ ਫੀਚਰਸ ਨਾਲ ਲੈਸ ਜਰਸੀ 'ਚ ਖੇਡਦੀ ਨਜਰ ਆਵੇਗੀ। ਟੀਮ ਇੰਡੀਆ ਦੀ ਕਿਟ ਦੇ ਨੀਲੇ ਰੰਗ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ।

3

4

ਟੀਮ ਇੰਡੀਆ ਦੀ ਨਵੀਂ ਜਰਸੀ ਨੂੰ ਵੀ ਮਸ਼ਹੂਰ ਸਪੋਰਟਸ ਬਰੈਂਡ ਨਾਈਕੀ ਨੇ ਸਪਾਂਸਰ ਕੀਤਾ ਹੈ। ਇਸ ਜਰਸੀ ਨੂੰ ਤਿਆਰ ਕਰਨ ਤੋਂ ਪਹਿਲਾਂ ਖਿਡਾਰੀਆਂ ਤੋਂ ਉਨ੍ਹਾਂ ਦੀ ਰਾਏ ਵੀ ਲਈ ਗਈ ਸੀ।

5

ਜਰਸੀ 'ਚ ਅਜੇਹੀ ਨਵੀਂ ਤਕਨੀਕ ਹੈ ਜਿਸ ਨਾਲ ਤਾਪਮਾਨ ਵੀ ਕੰਟਰੋਲ ਹੋਵੇਗਾ ਅਤੇ ਜਦ ਖਿਡਾਰੀ ਇਸ ਜਰਸੀ ਨੂੰ ਪਾ ਕੇ ਖੇਡਣਗੇ ਤਾਂ ਉਨ੍ਹਾਂ ਨੂੰ ਗਰਮੀ 'ਚ ਵੀ ਟੀ-ਸ਼ਰਟ ਦੇ ਅੰਦਰ ਘਟ ਤਾਪਮਾਨ ਮਹਿਸੂਸ ਹੋਵੇਗਾ।

6

ਕਪਤਾਨ ਵਿਰਾਟ ਕੋਹਲੀ ਅਤੇ ਮਹੇਂਦਰ ਸਿੰਘ ਧੋਨੀ ਨੇ ਵੀ ਇਸ ਕਿਟ ਨੂੰ ਸਰਾਹਿਆ ਅਤੇ ਕਿਹਾ ਕਿ ਬਦਲਦੀ ਖੇਡ ਨਾਲ ਤਕਨੀਕਾਂ 'ਚ ਵੀ ਬਦਲਾਅ ਲਿਆਉਣ ਦੀ ਲੋੜ ਹੁੰਦੀ ਹੈ ਜਿਸਦਾ BCCI ਅਤੇ ਨਾਈਕੀ ਵੱਲੋਂ ਹਮੇਸ਼ਾ ਖਿਆਲ ਰਖਿਆ ਜਾਂਦਾ ਹੈ।

7

15 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਭਾਰਤ ਅਤੇ ਇੰਗਲੈਂਡ ਦੀ ਵਨਡੇ ਸੀਰੀਜ਼ 'ਚ ਟੀਮ ਇੰਡੀਆ ਨਵੇਂ ਰੂਪ 'ਚ ਵਿਖੇਗੀ।

8

BCCI ਨੇ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਬਦਲ ਦਿੱਤੀ ਹੈ। ਨਵੀਂ ਜਰਸੀ ਨਵੀਂ ਤਕਨੀਕਾਂ ਨਾਲ ਬਣੀ ਹੈ।

  • ਹੋਮ
  • ਖੇਡਾਂ
  • ਟੀਮ ਇੰਡੀਆ ਦੀ ਨਵੀਂ ਠੰਡੀ-ਠੰਡੀ ਕੂਲ-ਕੂਲ ਕਿਟ
About us | Advertisement| Privacy policy
© Copyright@2026.ABP Network Private Limited. All rights reserved.