ਯੁਸੂਫ਼ ਪਠਾਨ ਨੇ ਆਪਣੇ ਦੋਸਤ ਲਈ ਲਿਖਿਆ ਭਾਵਨਾਤਮਕ ਸੰਦੇਸ਼
ਏਬੀਪੀ ਸਾਂਝਾ | 03 Jul 2018 01:55 PM (IST)
1
2
3
ਪਠਾਨ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਜਾਨਵਰ ਕਿੰਨੇ ਪਸੰਦ ਹਨ।
4
ਉੱਥੇ ਹੀ ਕ੍ਰਿਕੇਟਰ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਬੇਸ਼ੱਕ ਹੀ ਇਹ ਸਾਡੀ ਭਾਸ਼ਾ ਨਾ ਸਮਝਦੇ ਹੋਣ ਪਰ ਜਾਨਵਰ ਅਕਸਰ ਪਿਆਰ ਦੀ ਭਾਸ਼ਾ ਦਾ ਜਵਾਬ ਦਿੰਦੇ ਹਨ।
5
ਭਾਰਤੀ ਕ੍ਰਿਕੇਟਰ ਯੂਸੁਫ਼ ਪਠਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਵੱਖਰੀ ਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਯੂਸੁਫ਼ ਘੋੜੇ ਨਾਲ ਗੱਲਾਂ ਕਰ ਰਹੇ ਹਨ ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।