✕
  • ਹੋਮ

ਯੁਵੀ ਨੇ ਕੀਤੀ ਸਖਤ ਕਾਰਵਾਈ ਦੀ ਮੰਗ

ਏਬੀਪੀ ਸਾਂਝਾ   |  01 Sep 2016 12:35 PM (IST)
1

ਕ੍ਰਿਕਟਰ ਯੁਵਰਾਜ ਸਿੰਘ ਦੀ ਮੰਗੇਤਰ ਹੇਜ਼ਲ ਕੀਚ ਨੇ ਆਪਣੇ ਨਾਲ ਨਸਲਭੇਦੀ ਵਿਵਹਾਰ ਹੋਣ ਦਾ ਆਰੋਪ ਲਗਾਇਆ ਹੈ।

2

Follow yuvraj singhVerified account ‏@YUVSTRONG12 shocking behaviour this is @WesternUnion We all are human beings is that not enough racial discrimination will not be tolerated @hazelkeech

3

ਹੇਜ਼ਲ ਦਾ ਆਰੋਪ ਹੈ ਕਿ ਮਨੀ ਟਰਾਂਸਫਰ ਕਰਨ ਵਾਲੀ ਕੰਪਨੀ ਵੈਸਟਰਨ ਯੂਨੀਅਨ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਸਿਰਫ ਇਸਲਈ ਕਿ ਉਨ੍ਹਾਂ ਦਾ ਨਾਮ ਹਿੰਦੂਆਂ ਵਰਗਾ ਨਹੀਂ ਹੈ। ਹੇਜ਼ਲ ਕੀਚ ਨੇ ਆਪਣੇ ਨਾਲ ਹੋਏ ਵਿਵਹਾਰ ਬਾਰੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ।

4

Follow Hazel Keech ‏@hazelkeech Mr Peeyush Sharma @WesternUnion in Jaipur is the most racist person ive met and refused to give money because my name is not Hindu enough

5

ਹੇਜ਼ਲ ਕੀਚ ਨੇ ਟਵੀਟ 'ਚ ਲਿਖਿਆ - 'ਮੈਂ ਹੁਣ ਤਕ ਜਿੰਨੇ ਵੀ ਲੋਕਾਂ ਨੂੰ ਮਿਲੀ ਹਾਂ, ਉਨ੍ਹਾਂ 'ਚ ਵੈਟਰਨ ਯੂਨੀਅਨ ਜੈਪੁਰ 'ਚ ਕੰਮ ਕਰਨ ਵਾਲਾ ਕਰਮਚਾਰੀ ਸਭ ਤੋਂ ਨਸਲਵਾਦੀ ਆਦਮੀ ਹੈ। ਉਨ੍ਹਾਂ ਨੇ ਮੈਨੂੰ ਪੈਸੇ ਦੇਣ ਤੋਂ ਮਨ ਕਰ ਦਿੱਤਾ ਕਿਉਂਕਿ ਮੇਰਾ ਨਾਮ ਹਿੰਦੂਆਂ ਵਰਗਾ ਨਹੀਂ ਲਗਦਾ ਹੈ।'

6

Follow Hazel Keech ‏@hazelkeech Hazel Keech Retweeted Hazel Keech Oh and fyi, no i didnt get my money

7

ਹੇਜ਼ਲ ਕੀਚ ਦੇ ਟਵੀਟ

8

9

ਆਪਣੇ ਅਗਲੇ ਟਵੀਟ 'ਚ ਹੇਜ਼ਲ ਕੀਚ ਨੇ ਲਿਖਿਆ - 'ਮੇਰਾ ਨਾਮ ਹੇਜ਼ਲ ਕੀਚ ਹੈ। ਮੈਂ ਜਨਮ ਤੋਂ ਹਿੰਦੂ ਹਾਂ, ਪਰ ਇਸਤੋਂ ਵੈਸਟਰਨ ਯੂਨੀਅਨ ਨੇ ਕੀ ਕਰਨਾ ਹੈ ? ਮੈਂ ਆਪਣੇ ਨਾਲ ਹੋਏ ਬਰਤਾਵ ਕਾਰਨ ਬੇਹਦ ਦੁਖੀ ਹਾਂ। ਇਹ ਸਭ ਮੇਰੀ ਹਿੰਦੂ ਮਾਂ ਅਤੇ ਮੁਸਲਿਮ ਦੋਸਤ ਸਾਹਮਣੇ ਹੋਇਆ।'

10

ਯੁਵਰਾਜ ਸਿੰਘ ਨੇ ਘਟਨਾ 'ਤੇ ਹੈਰਾਨੀ ਜਤਾਉਂਦੇ ਹੋਏ ਲਿਖਿਆ - 'ਇਸ ਤਰ੍ਹਾ ਦਾ ਬਰਤਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਮੀਦ ਕਰਦੇ ਹਾਂ ਕਿ ਵੈਸਟਰਨ ਯੂਨੀਅਨ ਵੱਲੋਂ ਆਪਣੇ ਕਰਮਚਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਾਰੇ ਮਨੁੱਖ ਹਨ ਅਤੇ ਇਸ ਤਰ੍ਹਾ ਦਾ ਨਸਲਵਾਦੀ ਬੇਡਭਾਵ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

11

ਯੁਵਰਾਜ ਸਿੰਘ ਦਾ ਟਵੀਟ

12

ਆਪਣੀ ਮੰਗੇਤਰ ਨਾਲ ਹੋਏ ਬਰਤਾਵ ਤੋਂ ਯੁਵਰਾਜ ਸਿੰਘ ਵੀ ਕਾਫੀ ਨਾਰਾਜ ਹਨ। ਉਨ੍ਹਾਂ ਨੇ ਹੇਜ਼ਲ ਕੀਚ ਦੇ ਕੀਤੇ ਸਾਰੇ ਟਵੀਟ ਆਪਣੇ ਅਕਾਊਂਟ 'ਤੇ ਰੀਟਵੀਟ ਕੀਤੇ। ਯੁਵੀ ਨੇ ਇਸ ਮਾਮਲੇ 'ਚ ਕਰਮਚਾਰੀ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ।

13

Follow Hazel Keech ‏@hazelkeech Hazel Keech Retweeted Hazel Keech Im sickened by the attitude of these people,in front of my HINDU mother + my muslim friend @1NS1A #outrage #racism

14

Follow Hazel Keech ‏@hazelkeech Hazel Keech Retweeted Hazel Keech My name is Hazel Keech. i am Hindu born/raise. But why does dat matter at @WesternUnion whether2 give me money or no

15

  • ਹੋਮ
  • ਖੇਡਾਂ
  • ਯੁਵੀ ਨੇ ਕੀਤੀ ਸਖਤ ਕਾਰਵਾਈ ਦੀ ਮੰਗ
About us | Advertisement| Privacy policy
© Copyright@2026.ABP Network Private Limited. All rights reserved.