✕
  • ਹੋਮ

ਯੁਵੀ ਤੋਂ ਬਾਅਦ ਹੁਣ ਜ਼ਹੀਰ ਚੜ੍ਹੇਗਾ ਘੋੜੀ ?

ਏਬੀਪੀ ਸਾਂਝਾ   |  08 Dec 2016 05:55 PM (IST)
1

ਕ੍ਰਿਕਟਰ ਯੁਵਰਾਜ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਇਨ੍ਹਾਂ ਦੇ ਵਿਆਹ ‘ਤੇ ਦੋ ਹੋਰ ਸੈਲੇਬ੍ਰਿਟੀ ਜੋੜਿਆਂ ਨੂੰ ਪਾਇਆ ਗਿਆ।

2

Zaheer-Sagarika

3

ਯੁਵੀ ਦੇ ਵਿਆਹ ਤੇ ਕ੍ਰਿਕਟਰ ਜ਼ਹੀਰ ਖਾਨ ਨੂੰ ਅਦਾਕਾਰਾ ਸਾਗਰਿਕਾ ਘਟਗੇ ਨਾਲ ਸਪੌਟ ਕੀਤਾ ਗਿਆ।

4

ਪਹਿਲੇ ਤਾਂ ਅਨੁਸ਼ਕਾ ਸ਼ਰਮਾ ਤੇ ਵੀਰਾਟ ਕੋਹਲੀ ਸਨ ਪਰ ਇਸ ਦੂਜੇ ਜੋੜੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ।

5

ਇਹੀ ਨਹੀਂ, ਸੁਣਨ ਵਿੱਚ ਇਹ ਵੀ ਆਇਆ ਹੈ ਕਿ ਦੋਵੇਂ ਜਲਦ ਵਿਆਹ ਕਰਾਉਣ ਜਾ ਰਹੇ ਹਨ। ਸਾਗਰਿਕਾ ਸ਼ਾਹਰੁਖ ਖਾਨ ਦੀ ਫਿਲਮ ‘ਚੱਕ ਦੇ ਇੰਡੀਆ’ ਵਿੱਚ ਨਜ਼ਰ ਆਈ ਸੀ।

6

7

ਯੁਵਰਾਜ-ਹੇਜ਼ਲ ਦੀ ਸ਼ੁਰੂਆਤੀ ਪਾਰਟੀ ਤੋਂ ਬਾਅਦ ਇਨ੍ਹਾਂ ਦੋਨਾ ਨੂੰ ਬੁਧਵਾਰ ਨੂੰ ਹੋਈ ਯੁਵੀ-ਹੇਜ਼ਲ ਦੀ ਰਿਸੈਪਸ਼ਨ 'ਚ ਵੀ ਇਕੱਠਿਆਂ ਵੇਖਿਆ ਗਿਆ।

8

Sagarika Ghatge

9

Sagarika Ghatge

10

ਦੋਵੇਂ ਇੱਕ ਦੂਜੇ ਦੇ ਨਾਲ-ਨਾਲ ਹੀ ਸਨ। ਖਬਰ ਹੈ ਕਿ ਇਹ ਦੋਨੇ ਪਿਛਲੇ 4 ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

11

Zaheer-Sagarika

12

ਜਿਸ ਅੰਦਾਜ਼ ਨਾਲ ਦੋਨੇ ਇੱਕ-ਦੂਜੇ ਨਾਲ ਸਮਾਂ ਗੁਜਾਰ ਰਹੇ ਹਨ ਉਸਨੂੰ ਵੇਖ ਤਾਂ ਇਹੀ ਲਗਦਾ ਹੈ ਕਿ ਜਲਦੀ ਹੀ ਜ਼ਹੀਰ ਵੀ ਘੋੜੀ ਚੜ੍ਹ ਸਕਦੇ ਹਨ।

13

Sagarika Ghatge

14

Sagarika Ghatge

15

16

Zaheer-Sagarika

17

Zaheer-Sagarika

18

ਇਨ੍ਹਾਂ ਨੇ ਪੰਜਾਬੀ ਫਿਲਮ ‘ਦਿਲਦਾਰੀਆਂ’ ਵੀ ਕੀਤੀ ਸੀ।

19

Zaheer-Sagarika

  • ਹੋਮ
  • ਖੇਡਾਂ
  • ਯੁਵੀ ਤੋਂ ਬਾਅਦ ਹੁਣ ਜ਼ਹੀਰ ਚੜ੍ਹੇਗਾ ਘੋੜੀ ?
About us | Advertisement| Privacy policy
© Copyright@2026.ABP Network Private Limited. All rights reserved.