ਅਦਾ ਸ਼ਰਮਾ ਨੇ ਸਾੜੀ ਪਾ ਕੇ ਵਿਖਾਈ ਭਲਵਾਨੀ
ਉਸ ਨੇ ਤਿੰਨ ਸਾਲ ਦੀ ਉਮਰ ਤੋਂ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿੱਚ ਉਸ ਨੇ ਨਟਰਾਜ ਅਕੈਡਮੀ, ਮੁੰਬਈ ਤੋਂ ਕੱਥਕ ਵਿੱਚ ਗਰੈਜੂਏਸ਼ਨ ਵੀ ਕੀਤੀ ਸੀ।
ਉਸ ਦੇ ਪਿਤਾ ਐਸ ਐਲ ਸ਼ਰਮਾ ਮਰਚੈਂਟ ਨੇਵੀ ਵਿੱਚ ਸਨ ਤੇ ਮਾਂ ਕਲਾਸੀਕਲ ਡਾਂਸਰ ਹੈ।
ਉਹ ਇੱਕ ਤਮਿਲ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੀ ਹੈ।
ਅਦਾ ਨੇ 2008 ’ਚ ਆਈ ਫਿਲਮ ‘1920’ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਕੁਝ ਦਿਨ ਪਹਿਲਾਂ ਹੀ ਉਸ ਨੇ ਕਿਕੀ ਚੈਲੰਜ ਸਵੀਕਾਰ ਕੀਤਾ ਸੀ ਤੇ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਡਾਂਸ ਵੀ ਕੀਤਾ ਸੀ।
ਅਦਾ ਦਾ ਜਨਮ 11 ਮਈ, 1992 ਨੂੰ ਮੁੰਬਈ ਵਿੱਚ ਹੋਇਆ ਸੀ।
ਅਦਾ ਨੇ ਦਾਦੀ ਨਾਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਆਪਣੇ ਡਾਂਸ ਪਾਰਟਨਰ ਨੂੰ ਟੈਗ ਕਰੋ, ਮੇਰੀ ਡਾਂਸ ਪਾਰਟਨਰ ਤਾਂ ਮੇਰੀ ਦਾਦੀ ਹੈ। ਉਸ ਨੇ ਲਿਖਿਆ ਸੀ ਕਿ ਦਾਦੀ ਉਸ ਦੀ ਡਾਂਸ ਗੁਰੂ ਹੈ।
ਇਸ ਦੌਰਾਨ ਉਸ ਨੇ ਲਾਲ ਰੰਗ ਦੀ ਸਾੜੀ ਪਾਈ ਸੀ।
ਕੁਝ ਦਿਨ ਪਹਿਲਾਂ ਉਸ ਨੇ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਭਲਵਾਨੀ ਕਰਦੀ ਦਿਖ ਰਹੀ ਸੀ।
ਅਦਾਕਾਰਾ ਅਦਾ ਸ਼ਰਮਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ’ਤੇ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।