ਨਵੀਂ ਦਿੱਲੀ: ਵਟਸਐਪ ਆਪਣੇ ਉਪਭੋਗਤਾਵਾਂ ਲਈ ਲਗਾਤਾਰ ਕੁਝ ਨਵਾਂ ਫੀਚਰ ਜਾਂ ਅਪਡੇਟ ਲੈ ਕੇ ਆਉਂਦਾ ਰਹਿੰਦਾ ਹੈ। ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਟਸਐਪ ਦੀ ਮਾਲਕੀਅਤ ਵਾਲੀ ਕੰਪਨੀ ਫੇਸਬੁੱਕ ਜਲਦੀ ਹੀ ਆਪਣੇ ਤਿੰਨਾਂ ਪਲੇਟਫਾਰਮਾਂ (ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ) ਨੂੰ ਇੰਟੀਗ੍ਰੇਟ ਕਰ ਸਕਦੀ ਹੈ।
ਸੀਈਓ ਮਾਰਕ ਜੁਕਰਬਰਗ ਨੇ ਖੁਦ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ਨੂੰ ਏਕੀਕ੍ਰਿਤ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਨਾਲ ਉਪਭੋਗਤਾਵਾਂ ਨੂੰ ਬਹੁਤ ਸੌਖ ਹੋ ਜਾਵੇਗੀ। ਉਪਭੋਗਤਾ ਤਿੰਨੇ ਪਲੇਟਫਾਰਮਾਂ ਤੋਂ ਇੱਕੋ ਵਾਰ 'ਚ ਮੈਸੇਜ ਕਰ ਸਕਣਗੇ। ਇਸ ਦਾ ਮਤਲਬ ਹੈ ਕਿ ਤੁਸੀਂ ਫੇਸਬੁੱਕ ਮੈਸੇਂਜਰ ਤੋਂ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੋਂ ਵਟਸਐਪ 'ਤੇ ਮੈਸੇਜ ਕਰ ਸਕੋਗੇ।
ਵਟਸਐਪ ਦੇ ਨਵੇਂ ਉਪਭੋਗਤਾਵਾਂ ਲਈ, ਵਟਸਐਪ ਸਟੇਟਸ ਤੇ ਵਟਸਐਪ ਫਰੋਮ ਫੇਸਬੁੱਕ ਫੀਚਰ ਨੂੰ ਜੋੜਿਆ ਗਿਆ ਹੈ। ਵਟਸਐਪ ਨੇ ਪਿਛਲੇ ਸਾਲ ਸਤੰਬਰ ਵਿੱਚ ਐਂਡਰਾਇਡ ਲਈ ਇੱਕ ਫੀਚਰ ਲਾਂਚ ਕੀਤਾ ਸੀ, ਤਾਂ ਜੋ ਉਹ ਆਪਣੀ ਸਟੇਟਸ ਸਟੋਰੀ ਨੂੰ ਸਿੱਧਾ ਫੇਸਬੁੱਕ ਸਟੋਰੀ ਅਤੇ ਹੋਰ ਐਪਸ 'ਤੇ ਸ਼ੇਅਰ ਕਰ ਸਕਣ।