ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਏਬੀਪੀ ਸਾਂਝਾ | 17 Jan 2018 10:51 AM (IST)
ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ ਕਰਾਸ ਨੇ ਨਵੀਆਂ ਵਿਸ਼ੇਸ਼ਤਾਵਾਂ ਤੇ ਉਪਕਰਨਾਂ ਦੇ ਨਾਲ 2018 ਅਡੀਸ਼ਨ ਜਾਰੀ ਕੀਤਾ। ਇਹ ਦੋ ਵੈਰੀਐਾਟ–ਹਾਈ ਤੇ ਸਟੈਂਡਰਡ ਵਿਚ 15,81,18 ਅਤੇ 14,41,784 ਰੁਪਏ (ਐਕਸ ਸ਼ੋਅ ਰੂਮ) ਵਿਚ ਉਪਲਬਧ ਹੈ। ਨਵੀਂ ਵੀ ਕਰਾਸ 2018 ਆਪਣੇ ਪਹਿਲੇ ਵਰਜਨ ਤੋਂ ਅਪਗ੍ਰੇਡ ਕੀਤਾ ਹੋਇਆ ਮਾਡਲ ਹੈ, ਜੋ ਕਿ ਮਈ 2016 'ਚ ਜਾਰੀ ਕੀਤਾ ਗਿਆ ਸੀ।