ਨਵੀਂ ਦਿੱਲੀ : ਤਿਉਹਾਰਾਂ ਦੇ ਇਸ ਸੀਜ਼ਨ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਦੇ ਲਈ ਅਮੇਜਾਨ ਇੱਕ ਵਾਰ ਫਿਰ ਆਪਣੇ ਗਾਹਕਾਂ ਦੇ ਲਈ 'ਗ੍ਰੇਟ ਇੰਡੀਅਨ ਸ਼ਾਪਿੰਗ ਫ਼ੈਸਟੀਵਲ' ਲੈ ਕੇ ਆਇਆ ਹੈ। ਇਹ ਸ਼ਾਪਿੰਗ ਫ਼ੈਸਟੀਵਲ 17 ਅਕਤੂਬਰ ਤੋਂ 20 ਅਕਤੂਬਰ ਤੱਕ ਚੱਲੇਗਾ। ਇਸ ਸੇਲ ਵਿੱਚ ਅਜਿਹੇ ਆਫ਼ਰ ਮਿਲ ਰਹੇ ਹਨ ਜੋ ਕਿ ਤੁਹਾਡੇ ਸ਼ਾਪਿੰਗ ਐਕਸਪੀਰੀਅੰਸ ਨੂੰ ਬਦਲ ਦੇਣਗੇ।

ਜਾਣੋ ਕੀ ਹਨ ਇਸ ਸੇਲ ਦੇ ਸ਼ਾਨਦਾਰ ਆਫਰਸਸ..........
ਵਨ ਪਲਸ 2(ਸੈਂਡ ਸਟੋਨ, ਬਲੈਕ 64GB)– ਇਸ ਫ਼ੋਨ ਦੀ ਐਮ.ਆਰ.ਪੀ. 22999 ਰੁਪਏ ਹੈ, ਪਰ ਅਮੇਜਾਨ ਦੀ ਸੇਲ ਵਿੱਚ ਇਹ ਫ਼ੋਨ ਸਿਰਫ਼ 19999 ਰੁਪਏ ਵਿੱਚ ਮਿਲੇਗਾ।

ਸੈਮਸੰਗ ਆਨ ਪ੍ਰੋ ਗੋਲ- 9190 ਰੁਪਏ ਦੀ ਕੀਮਤ ਵਾਲਾ ਇਹ ਸਮਾਰਟ ਫ਼ੋਨ ਤੁਹਾਨੂੰ 1200 ਰੁਪਏ ਦੇ ਡਿਸਕਾਊਟ ਦੇ ਨਾਲ ਸਿਰਫ਼ 7990 ਰੁਪਏ ਵਿੱਚ ਮਿਲੇਗਾ।

ਆਨਰ ਸਮਾਰਟ ਫ਼ੋਨ 5c ਸਮਾਰਟ ਫ਼ੋਨ 'ਤੇ ਫਲੈਟ 1000 ਰੁਪਏ ਦਾ ਡਿਸਕਾਊਟ ਮਿਲ ਰਿਹਾ ਹੈ।

ਬਹੁਤ ਪਸੰਦੀਦਾ ਸਮਾਰਟ ਫ਼ੋਨ ਵਨ ਪਲਸ 3 ਦੀ ਖ਼ਰੀਦ 'ਤੇ ਆਈਡੀਆ ਓਵਰ ਯੂਜ਼ਰਸ ਨੂੰ ਇੱਕ ਸਾਲ ਤੱਕ ਡਬਲ ਡਾਟਾ ਦਾ ਆਫ਼ਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅਮੇਜਾਨ ਦੀ ਇਹ ਸੇਲ ਸਿਰਫ਼ ਸਮਾਰਟ ਫ਼ੋਨ ਤੱਕ ਹੀ ਸੀਮਤ ਨਹੀਂ ਹੈ। ਕੁੱਝ ਹੋਰ ਗੈਜੇਟਸ 'ਤੇ ਡਿਸਕਾਊਟ ਮਿਲ ਰਿਹਾ ਹੈ।