ਚੰਡੀਗੜ੍ਹ: ਤਿਉਹਾਰਾਂ ਦਾ ਸੀਜ਼ਨ ਹੈ। ਬਹੁਤ ਸਾਰੇ ਲੋਕ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋਣਗੇ। ਮਹਿੰਗਾਈ ਦੇ ਯੁੱਗ ਵਿੱਚ ਹਰ ਕੋਈ ਚਾਹੁੰਦਾ ਹੈ ਅਜਿਹੀ ਕਾਰ ਖਰੀਦੇ ਜਿਸ ਦੀ ਮਾਈਲੇਜ਼ ਵੱਧ ਤੋਂ ਵੱਧ ਹੋਏ। ਅਸੀਂ ਕਾਰਾਂ ਦੀ ਮਾਈਲੇਜ਼ ਦੀ ਸੂਚੀ ਦੇ ਰਹੇ ਹਾਂ। ਇਹ ਸੂਚੀ ਕਾਰ ਚੁਣਨ ਵਿੱਚ ਤੁਹਾਡੀ ਮਦਦ ਕਰੇਗੀ।
Best Mileage Cars in India
Maruti Ciaz SHVS 28.09 KMPL
2. Maruti Celerio 27.62 KMPL
3. Maruti Baleno 27.39 KMPL
4. Honda Jazz 27.30 KMPL
5. Tata Tiago 27.28 KMPL
6. Maruti Swift Dzire 26.59 KMPL
7. Honda City 26.00 KMPL
8. Ford Figo/Aspire 25.83 KMPL
9. Honda Amaze 25.80 KMPL
10. Chevrolet Beat 25.44 KMPL
11. Mahindra KUV100 25.32 KMPL
12. Maruti Swift 25.20 KMPL
13. Renault Kwid 25.17 KMPL
14. Datsun RediGo 25.17 KMPL
15. Maruti Alto 800 24.72 KMPL
16. Maruti Vitara Brezza 24.30 KMPL
17. Maruti Alto K10 24.07 KMPL
18. Tata Nano GenX 23.60 KMPL
19. Toyota Etios 23.59 KMPL
20. Renault Kwid 1.0 23.01 KMPL
(ਨੋਟ: ਇਹ ਮਾਈਲੇਜ਼ ਹਾਈਵੇਅ ਦੀ ਹੈ। ਕੰਪਨੀਆਂ ਨੇ ਇਸ ਲਈ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਹਨ)