ਨਵੀਂ ਦਿੱਲੀ: ਗੂਗਲ ਨੇ ਇੰਡਨਿੇਸ਼ੀਆ ‘ਚ WizPhone WP006 ਨਾਂਅ ਦਾ 4ਜੀ ਫੀਚਰ ਫੋਨ ਲੌਂਚ ਕੀਤਾ ਹੈ। ਇਸ ਫੋਨ ਦੀ ਕੀਮਤ IDR 99,000 (ਕਰੀਬ 500 ਰੁਪਏ) ਤੈਅ ਕੀਤੀ ਗਈ ਹੈ। ਗੂਗਲ ਦਾ ਇਹ ਫੋਨ ਖੳੌਿਸ਼ ਫ਼ਨਬਸਪ;ਓਪਰੇਟਿੰਗ ਸਿਸਟਮ ‘ਤੇ ਕੰਮ ਕਰੇਗਾ। ਇਹ ਜਿਓ ਫੋਨ ਦੀ ਤਰ੍ਹਾਂ ਨਜ਼ਰ ਆਉਂਦਾ ਹੇ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਫੋਨ ਭਾਰਤ ‘ਚ ਆਉਂਦਾ ਹੈ ਤਾਂ ਇਹ ਜੀਓ ਨੂੰ ਚੰਗੀ ਟਕੱਰ ਦਵੇਗਾ।
ਹੁਣ ਜਾਣੋ WizPhone WP006 ਦੇ ਖਾਸ ਫੀਚਰਸ
- 4 ਜੀਬੀ ਇੰਟਰਨਲ ਮੈਮਰੀ ਅਤੇ 512ਐਮਬੀ ਰੈਮ
- 2MP ਦਾ ਰਿਅਰ ਕੈਮਰਾ ਫਲੈਸ਼ ਦੇ ਨਾਲ ਅਤੇ ਫਰੰਟ ‘ਚVGA ਕੈਮਰਾ
KaiOS ਓਪਰੇਟਿੰਗ ਸਿਸਟਮ ‘ਚ ਹੁਣ ਵਟਸਅੱਪ ਅਤੇ ਫੇਸਬੁਕ ਸਪੋਰਟ ਨੂੰ ਜੋੜੀਆ ਗਿਆ ਹੈ। ਯਾਨੀ ਗੂਗਲ ਦੇ ਇਸ ਫੋਨ ‘ਚ ਤੁਸੀਂ ਇਨ੍ਹਾਂ ਦੋਨੋਂ ਸੋਸ਼ਲ ਐਪਸ ਦਾ ਇਸਤੇਮਾਲ ਕਰ ਪਾਓਗੇ। ਇਨਾਂ ਹੀ ਨਹੀਂ OS ‘ਤੇ ਯੂਟਿਊਬ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਦੀ ਇੱਕ ਖਾਸ ਗੱਲ ਹੋਰ ਹੈ ਕਿ ਇਸ ‘ਚ ਗੂਗਲ ਅਸਿਸਟੇਂਡ ਵੀ ਦਿੱਤਾ ਗਿਆ ਹੈ।