ਚੰਡੀਗੜ੍ਹ: ਕਿਸੇ ਚੀਜ਼ ਦਾ ਪਾਸਵਰਡ ਹਰ ਬੰਦੇ ਲਈ ਅਹਿਮ ਚੀਜ਼ ਹੁੰਦੀ ਹੈ। ਕਈ ਲੋਕ ਆਸਾਨ ਪਾਸਵਰਡ ਬਣਾਉਂਦੇ ਹਨ ਤੇ ਕਈ ਬੇਹੱਦ ਸਟ੍ਰਾਂਗ। ਕਈ ਵਾਰ ਤਾਂ ਲੋਕ ਇੰਨੇ ਬੇਕਾਰ ਪਾਸਵਰਡ ਰੱਖ ਦਿੰਦੇ ਹਨ ਕਿ ਉਨ੍ਹਾਂ ਦੀ ਆਈਡੀ ਜਾਂ ਕੰਪਿਊਟਰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ।
ਇਸੇ ਦੇ ਮੱਦੇਨਜ਼ਰ ਪਾਸਵਰਡ ਮੈਨੇਜਿੰਗ ਸਰਵਿਸ ਸਪੈਸ਼ਲ ਡੇਟਾ ਨੇ ਹਾਲ ਹੀ ਵਿੱਚ ਇਸ ਸਾਲ ਦੇ ਸਭ ਤੋਂ ਬੇਕਾਰ ਪਾਸਵਰਡ ਦੀ ਲਿਸਟ ਜਾਰੀ ਕੀਤੀ ਹੈ। ਇਹ ਹਨ ਉਹ ਚੋਟੀ ਦੇ ਬੇਕਾਰ 25 ਪਾਸਵਰਡ ਦੀ ਲਿਸਟ-
1. 123456
2. password
3. 123456789
4. 12345678
5. 12345
6. 111111
7. 1234567
8. sunshine
9. qwerty
10. iloveyou
11. princess
12. admin
13. welcome
14. 666666
15. abc123
16. football
17. 123123
18. monkey
19. 654321
20. !@#$%^&
21. charlie
22. aa123456
23. donald
24. password1
25. qwerty123