News
News
ਟੀਵੀabp shortsABP ਸ਼ੌਰਟਸਵੀਡੀਓ
X

Huawei ਨੇ ਲਿਆਂਦਾ ਸਮਾਰਟਫੋਨ Honor Holly 3

Share:
ਚੰਡੀਗੜ੍ਹ: Huawei ਨੇ ਆਪਣਾ ਨਵਾਂ ਸਮਾਰਟਫੋਨ Honor Holly 3 ਲਾਂਚ ਕਰ ਦਿੱਤਾ ਹੈ। Honor Holly 3 ਦੀ ਕੀਮਤ 9,999 ਰੁਪਏ ਰੱਖੀ ਹੈ। ਫਿਲਹਾਲ, ਕੰਪਨੀ ਨੇ ਇਸ ਦੀ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ Huawei ਨੇ ਆਪਣਾ ਸਮਾਰਟਫੋਨ Honor 8 ਲਾਂਚ ਕੀਤਾ ਸੀ। ਕੰਪਨੀ ਨੇ ਆਪਣੇ ਸਮਾਰਟਫੋਨ Honor Holly 3 'ਚ 5.5 ਇੰਚ HD 1280x720 ਪਿਕਸਲ ਰੈਜ਼ੂਲੇਸ਼ਨ ਵਾਲੀ ਡਿਸਪਲੇ ਦਿੱਤੀ ਹੈ। ਇਸ 'ਚ 1.2 ਗੀਗਾਹਰਟਜ਼ ਆਕਟਾ-ਕੋਰ ਕਿਰਨ 620 CPU ਦੇ ਨਾਲ 2GB ਰੈਮ ਦਿੱਤੀ ਹੈ। ਇਸ ਸਮਾਰਟਫੋਨ ਚ 16GB ਇੰਟਰਨਲ ਮੈਮਰੀ ਹੈ ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ। ਇਹ  ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਤੇ ਚੱਲੇਗਾ। Honor Holly 3 'ਚ 13 MP ਦਾ ਬੀ. ਐੱਸ. ਆਈ. ਸੀਮਾਸ ਰੀਅਰ ਕੈਮਰਾ ਹੈ। ਇਸ ਦਾ ਅਪਰਚਰ ਐੱਫ/2.0 ਹੈ। ਫ੍ਰੰਟ ਕੈਮਰੇ ਦਾ ਸੈਂਸਰ 8 MP ਦਾ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ ਮੌਜੂਦ ਹੈ 3100 ਐੱਮ. ਏ. ਐੱਚ ਦੀ ਬੈਟਰੀ । ਕੁਨੈੱਕਟੀਵਿਟੀ ਫੀਚਰ 'ਚ 47, 802.11 ਬੀ/ ਜੀ/ਐੱਨ, ਵਾਈ-ਫਾਈ ਡਾਇਰੈਕਟ, ਵਾਈ-ਫਾਈ ਹਾਟਸਪਾਟ ਅਤੇ ਮਾਇਕ੍ਰੋ-ਯੂ. ਐੱਸ. ਬੀ ਵੀ 2.0 ਸ਼ਾਮਿਲ ਹੈ। ਇਹ ਸਮਾਰਟਫੋਨ ਗੋਲਡ , ਬਲੈਕ ਅਤੇ ਵਾਇਟ ਕਲਰ 'ਚ ਮਿਲੇਗਾ।
Published at : 14 Oct 2016 12:51 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Airtel Plan: ਏਅਰਟੈੱਲ ਦੇ ਗਾਹਕਾਂ ਲਈ ਖੁਸ਼ਖਬਰੀ! ਹੁਣ ਨਹੀਂ ਕਰਾਉਣਾ ਪਵੇਗਾ ਵਾਰ-ਵਾਰ ਰਿਚਾਰਜ਼, ਪੂਰਾ ਸਾਲ ਨੋ ਟੈਨਸ਼ਨ

iPhone Lovers Special: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਇੰਨੇ ਘੱਟ ਰੇਟ 'ਚ ਮਿਲ ਰਿਹਾ iPhone 16 Pro 

Cheap Recharge: ਕ੍ਰਿਸਮਿਸ ਮੌਕੇ ਮੋਬਾਈਲ ਯੂਜ਼ਰਸ ਲਈ Good News, ਨਵੇਂ ਸਾਲ ਤੋਂ ਪਹਿਲਾਂ ਸਸਤੇ ਰਿਚਾਰਜ ਦਾ ਧਮਾਕਾ!

ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iphone 15 and iphone 15 pro ਦੇ ਡਿੱਗੇ ਰੇਟ, ਹੁਣ 50000 ਰੁਪਏ ਤੋਂ ਸਸਤਾ ਮਿਲ ਰਿਹਾ 

WhatsApp May Stop Working: ਮੋਬਾਈਲ ਯੂਜ਼ਰਸ ਨੂੰ ਵੱਡਾ ਝਟਕਾ, ਜਾਣੋ 1 ਜਨਵਰੀ ਤੋਂ ਕਿਉਂ ਬੰਦ ਹੋਏਗਾ WhatsApp!

ਪ੍ਰਮੁੱਖ ਖ਼ਬਰਾਂ

Ludhiana News: ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ

Ration Card New Rules: ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ

Punjab News: ਨਤੀਜਿਆਂ ਤੋਂ 9 ਦਿਨ ਬਾਅਦ ਵੀ ਲੁਧਿਆਣਾ ‘ਚ ਨਹੀਂ ਬਣਿਆ ਮੇਅਰ, ਜੋੜ ਤੋੜ ਕਰਕੇ ਵੀ ਕੋਈ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ, ਜਾਣੋ ਹੁਣ ਕੀ ਹੋਏਗਾ ?

ਤਾਲਿਬਾਨ ਦਾ ਵੱਡਾ ਹਮਲਾ, ਪਾਕਿਸਤਾਨੀ ਫੌਜ ਦਾ ਕਈ ਚੌਕੀਆਂ 'ਤੇ ਕਬਜ਼ਾ ਕਰਨ ਦਾ ਦਾਅਵਾ, ਬਣੇ ਯੁੱਧ ਵਰਗੇ ਹਾਲਾਤ