ਸੋਸ਼ਲ ਮੀਡੀਆ ’ਤੇ ਇਹ ਟਰੈਂਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਆਪਣੇ ਜਾਣਕਾਰਾਂ ਨੂੰ ਅਗਾਂਹ ਦੀ ਅਗਾਂਹ ਇਹ ਚੈਲੇਂਜ ਪੂਰਾ ਕਰਨ ਲਈ ਕਹਿ ਰਹੇ ਹਨ। ਸਭ ਤੋਂ ਪਹਿਲਾਂ ਇਹ ਚੈਲੇਂਜ ਸੋਸ਼ਲ ਮੀਡੀਆ ਪਲੇਟਫਾਰਮ ਟਿਕ-ਟੌਕ ਤੋਂ ਸ਼ੁਰੂ ਹੋਇਆ ਤੇ ਵੇਖਦਿਆਂ-ਵੇਖਦਿਆਂ ਟਵਿੱਟਰ ਤੇ ਇੰਸਟਾਗ੍ਰਾਮ ਸਮੇਤ ਹੋਰ ਪਲੇਟਫਾਰਮਾਂ ’ਤੇ ਵਾਇਰਲ ਹੋ ਗਿਆ। ਇਸ ਚੈਲੇਂਜ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਵੇਖੋ ਕੁਝ ਹਾਸੋਹੀਣੀਆਂ ਵੀਡੀਓਜ਼।
ਦੱਸ ਦੇਈਏ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੇ ਅਜੀਬੋ-ਗਰੀਬ ਚੈਲੰਜ ਸਾਹਮਣੇ ਆਏ ਸੀ। ਇਨ੍ਹਾਂ ਵਿੱਚੋਂ ਆਈਸ ਬੱਕਿਟ ਚੈਲੇਂਜ, ਦ ਇਨਵਿਜ਼ੀਬਲ ਪਰੈਂਕ ਚੈਲੰਜ, ਕਿੱਕੀ ਚੈਲੇਂਜ ਤੇ ਹੋਰ ਸ਼ਾਲਮ ਹਨ।