ਪੰਜਾਬ ਦੇ ਵਪਾਰੀਆਂ ਦੀ ਪਸੰਦ ਬਣਿਆ ਪੇਅਟੀਐੱਮ, ਕੰਪਨੀ ਵੱਲੋਂ 500 ਕਰੋੜ ਦੇ ਨਿਵੇਸ਼ ਦਾ ਐਲਾਨ
ਏਬੀਪੀ ਸਾਂਝਾ | 22 Feb 2018 09:37 AM (IST)
ਚੰਡੀਗੜ੍ਹ-ਪੇਅਟੀਐੱਮ ਦਾ ਕਿਊਆਰ ਅਧਾਰਤ ਭੁਗਤਾਨ ਪੰਜਾਬ ਵਿੱਚ ਵਪਾਰੀਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਕੰਪਨੀ ਨੇ ਇਸ ਪਲੇਟਫਾਰਮ ਦਾ ਪੂਰੇ ਭਾਰਤ ਵਿੱਚ ਵਿਸਥਾਰ ਕਰਨ ਲਈ 2018 ਵਿੱਚ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।