ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਪਲਾਨ ਕਰਕੇ ਜਾਣਿਆ ਜਾਂਦਾ ਹੈ। ਅੱਜ ਤੁਹਾਨੂੰ ਦੱਸਦੇ ਹਾਂ ਜੀਓ ਦੇ ਐਂਟਰੀ ਪਲਾਨ ਬਾਰੇ, ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਵੀ ਘੱਟ ਹੈ।



ਜੀਓ ਦਾ 19 ਪਲਾਨ: ਇਸ ਪਲਾਨ ਵਿੱਚ ਗਾਹਕ ਨੂੰ 0.15 ਜੀਬੀ ਡੇਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ ਐਸਟੀਡੀ ਕਾਲ ਮਿਲੇਗੀ। ਇਸ ਪਲਾਨ ਦੀ ਮਿਆਦ ਇੱਕ ਦਿਨ ਹੀ ਹੈ।




ਜੀਓ ਦਾ 52 ਪਾਲਨ: ਇਸ ਪਲਾਨ ਵਿੱਚ ਗਾਹਕ ਨੂੰ 1.05 ਜੀਬੀ ਡੇਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ ਐਸਟੀਡੀ ਕਾਲ ਮਿਲੇਗੀ। ਇਸ ਪਲਾਨ ਦੀ ਮਿਆਦ ਸੱਤ ਦਿਨ ਹੀ ਹੈ।



ਜੀਓ ਦਾ 98 ਦਾ ਪਲਾਨ: ਇਸ ਪਲਾਨ ਵਿੱਚ ਗਾਹਕ ਨੂੰ 2.1 ਜੀਬੀ ਡੇਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ ਐਸਟੀਡੀ ਐਸਟੀਡੀ ਕਾਲ ਮਿਲੇਗੀ। ਇਸ ਪਲਾਨ ਦੀ ਮਿਆਦ 14 ਦਿਨ ਹੀ ਹੈ।