ਕਾਲਿੰਗ ਲਈ ਨਹੀਂ ਹੋਵੇਗੀ ਸਿਮ ਜਾਂ App ਦੀ ਜਰੂਰਤ, ਯੂਜ ਕਰੋ ਇਹ Trick
ਏਬੀਪੀ ਸਾਂਝਾ | 10 Oct 2017 10:00 AM (IST)
ਚੰਡੀਗੜ੍ਹ :ਅਸੀਂ ਤੁਹਾਨੂੰ ਅਜਿਹੀ ਟਰਿਕ ਦੱਸ ਰਹੇ ਹਾਂ ਜਿਸਦੀ ਮਦਦ ਨਾਲ ਤੁਹਾਨੂੰ ਕਾਲਿੰਗ ਲਈ ਕਿਸੇ ਸਿਮ ਦੀ ਜ਼ਰੂਰਤ ਨਹੀਂ ਹੋਵੇਗੀ। ਮਤਲਬ ਤੁਸੀਂ ਬਿਨਾਂ ਸਿਮ ਦੇ ਵੀ ਕਿਸੇ ਨੂੰ ਕਾਲ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਫੋਨ ਵਿੱਚ ਕੋਈ ਐਪ ਇੰਸਟਾਲ ਨਹੀਂ ਕਰਨਾ ਹੋਵੇਗਾ। ਆਓ ਜੀ ਜਾਣਦੇ ਹਾਂ ਕਿਵੇਂ ਯੂਜ ਕਰਨਾ ਹੈ ਇਹ ਟਰਿਕ... ਪਹਿਲੇ ਆਪਸ਼ਨ Reveal name 'ਤੇ ਟੈਪ ਕਰੋ। ਵੈਬਸਾਈਟ ਓਪਨ ਹੋ ਜਾਵੇਗੀ। ਥੌੜਾ ਨੀਚੇ ਆਉਣ 'ਤੇ ਫੋਨ ਕਾਲ ਦਿਖਾਈ ਦੇਵੇਗਾ। ਫਲੈਗ ਦੇ ਆਪਸ਼ਨ 'ਤੇ ਟੈਪ ਕਰਕੇ ਇੰਡੀਆ ਸਲੈਕਟ ਕਰੋ। ਹੁਣ ਕਾਲ 'ਤੇ ਟੈਪ ਕਰੋ।ਨੰਬਰ ਟਾਈਪ ਕਰਕੇ ਕਾਲ 'ਤੇ ਟੈਪ ਕਰੋ। ਫੋਨ ਲੱਗ ਜਾਵੇਗਾ। ਤੁਸੀਂ ਗੱਲ ਕਰ ਸਕਦੇ ਹੋ। ਕਾਲਿੰਗ ਦੇ ਨਾਲ ਹੀ ਤੁਸੀਂ ਮੈਸਿਜ ਵੀ ਕਰ ਸਕਦੇ ਹੋ।