ਨਵੀਂ ਦਿੱਲੀ: ਇੰਟਰਨੈੱਟ ਤੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਅਜਿਹੇ 'ਚ ਸਿਕਿਓਰਟੀ ਨੂੰ ਲੈ ਕੇ ਹੋਰ ਵੀ ਦਿੱਕਤਾਂ ਹਨ। ਕਈ ਵਾਰ ਯੂਜ਼ਰ ਆਪਣਾ ਅਕਾਊਂਟ ਸੁਰੱਖਿਅਤ ਰੱਖਣ ਲਈ ਕਈ ਪਾਸਵਰਡ ਵਰਤਦੇ ਹਨ ਪਰ ਇਸ ਦੌਰਾਨ ਉਹ ਕਈ ਗਲਤੀਆਂ ਕਰ ਦਿੰਦੇ ਹਨ। ਜਿਵੇਂ ਕਿ ਕਈ ਯੂਜ਼ਰ ਇਕੋ ਹੀ ਪਾਸਵਰਡ ਦੀ ਵਰਤੋਂ ਕਈ ਵਾਰ ਅਤੇ ਕਈ ਥਾਵਾਂ 'ਤੇ ਕਰਦੇ ਹਨ।

ਸਪਲੈਸ਼ਡਾਟਾ, ਸਪਲੈਸ਼ ਆਈਡੀ ਪਾਸਵਰਡ ਮੈਨੇਜਰ ਹੈ ਜਿਸਨੇ ਇਸ ਸਾਲ 100 ਅਜਿਹੇ ਪਾਸਵਰਡਾਂ ਦੀ ਲਿਸਟ ਜਾਰੀ ਕੀਤੀ ਹੈ ਜਿਸਦੀ ਵਰਤੋਂ ਇਕ ਵਿਅਕਤੀ ਸਭ ਤੋਂ ਜ਼ਿਆਦਾ ਕਰਦਾ ਹੈ। ਕੰਪਨੀ ਨੇ ਕਈ ਲੱਖਾਂ ਪਾਸਵਰਡ ਦੇ ਬਾਰੇ ਖੁਲਾਸਾ ਕੀਤਾ ਜੋ ਪਬਲਿਕ ਡੋਮੇਨ 'ਚ ਲੀਕ ਹੋ ਚੁੱਕੇ ਹਨ ਤੇ ਜੋ ਪਹਿਲਾਂ ਤੋਂ ਹੀ ਹੈਕਰਸ ਕੋਲ ਹਨ।

ਇੱਥੇ ਇਕ ਅਜਿਹੀ ਸੂਚੀ ਜਾਰੀ ਕਰ ਰਹੇ ਹਾਂ ਜੋ ਪਾਸਵਰਡ ਪਬਲਿਕ ਡੋਮੇਨ 'ਤੇ ਲੀਕ ਹੋ ਚੁੱਕੇ ਹਨ। ਨਜ਼ਰ ਪਾਉਂਦੇ ਹਾਂ 2017 ਦੇ ਸਭ ਤੋਂ ਖਰਾਬ ਪਾਸਵਰਡ ਰਹੇ ਜੋ ਉਨ੍ਹਾਂ 'ਤੇ:

123456

password

12345678

qwerty

12345123456789

letmein

1234567

football

iloveyou

admin

welcome

monkey

login

abc123

starwars

123123

dragon

passwOrd

master

hello

freedom

whatever

qazwsx

tustno1

654321

jordon23

harley

password1

1234

robert

matthew

jordan

asshole

daniel

andriew

lakers

andrea

buster

joshua

1qaz2wsx

12341234

ferrari

cheese

computer

corvette

blahblah

george

mercedes

121212

maverick

fuckyou

nicole

hunter

sunshine

tigger

1989

merlin

ranger

solo

banana

chelsea

summer

1990

1991

phoenix

amanda

cookie

ashley

bandit

killer

aaaaaa

pepper

jessica

zaq1zaq1

jennifer

test

hockey

dallas

passwor

michelle

admin123

pussy

pass

asdf

william

soccer

london

1q2w3e

1992

biteme

maggie

querty

rangers

charlie

martin

ginger

golfer

yankees