ਆਖਰੀ ਵਾਰ ਤੁਸੀਂ ਕਦੋਂ Siri ਜਾਂ Alexa ਨਾਲ ਗੱਲਬਾਤ ਕੀਤੀ ਸੀ ਜੋ ਤਸੱਲੀਬਖਸ਼ ਸੀ? ਸ਼ਾਇਦ ਕਦੇ ਨਹੀਂ। ਭਾਵੇਂ ਇਨ੍ਹਾਂ ਐਸਿਸਟੈਂਟਸ ਜਾਂ ਬੋਟਸ ਵਿੱਚ ਬਹੁਤ ਸੁਧਾਰ ਹੋਇਆ ਹੈ ਪਰ ਉਨ੍ਹਾਂ ਦੀ ਗੱਲਬਾਤ ਦੀ ਯੋਗਤਾ ਅਜੇ ਵੀ ਕਾਫ਼ੀ ਸੀਮਤ ਹੈ ਪਰ Google ਦਾਅਵਾ ਕਰਦਾ ਹੈ ਕਿ ਆਪਣੀ ਨਵੀਂ chatbot, ਜਿਸ ਨੂੰ 'ਮੀਨਾ' ਕਿਹਾ ਜਾਂਦਾ ਹੈ, ਬੇਹੱਦ ਸ਼ਾਨਦਾਰ ਹੈ। ਇਹ ਤੁਹਾਡੇ ਨਾਲ ਧਰਤੀ ਦੀ ਕਿਸੇ ਵੀ ਚੀਜ਼ ਬਾਰੇ ਗੱਲ ਕਰ ਸਕਦੀ ਹੈ। ਜਿਵੇਂ ਕੋਈ ਵੀ ਮਨੁੱਖ ਕਰ ਸਕਦਾ ਹੈ।
Google ਦਾ ਕਹਿਣਾ ਹੈ ਕਿ 2.6 ਬਿਲੀਅਨ ਪੈਰਾਮੀਟਰਸ ਵਾਲਾ ਕੰਨਵਰਸੇਸ਼ਨਲ ਨਿਉਰਲ ਨੈਟਵਰਕ ਕਿਸੇ ਵੀ AI ਜਨਰੇਟਰ ਨਾਲੋਂ ਬਿਹਤਰ ਗੱਲਬਾਤ ਕਰ ਸਕਦਾ ਹੈ। ਟੀਮ ਨੇ 40 ਬਿਲੀਅਨ ਸ਼ਬਦਾਂ ਨਾਲ ਮਾਡਲ ਨੂੰ ਸਿਖਲਾਈ ਦਿੱਤੀ ਹੈ। ਇਸ ਵਿੱਚ 341 GB ਟੈਕਸਟ ਡੇਟਾ ਸਮੇਤ ਸੋਸ਼ਲ ਮੀਡੀਆ ਗੱਲਬਾਤ ਪਾਈ ਗਈ ਹੈ।
ਸੀਰੀ ਜਾਂ ਅਲੈਕਸਾ ਨੂੰ ਭੁੱਲ ਜਾਓਗੇ ਮੀਨਾ ਨਾਲ ਗੱਲ ਕਰਕੇ, Google ਦਾ ਦਾਅਵਾ
ਰੌਬਟ
Updated at:
31 Jan 2020 06:00 PM (IST)
ਆਖਰੀ ਵਾਰ ਤੁਸੀਂ ਕਦੋਂ Siri ਜਾਂ Alexa ਨਾਲ ਗੱਲਬਾਤ ਕੀਤੀ ਸੀ ਜੋ ਤਸੱਲੀਬਖਸ਼ ਸੀ? ਸ਼ਾਇਦ ਕਦੇ ਨਹੀਂ। ਭਾਵੇਂ ਇਨ੍ਹਾਂ ਐਸਿਸਟੈਂਟਸ ਜਾਂ ਬੋਟਸ ਵਿੱਚ ਬਹੁਤ ਸੁਧਾਰ ਹੋਇਆ ਹੈ ਪਰ ਉਨ੍ਹਾਂ ਦੀ ਗੱਲਬਾਤ ਦੀ ਯੋਗਤਾ ਅਜੇ ਵੀ ਕਾਫ਼ੀ ਸੀਮਤ ਹੈ ਪਰ Google ਦਾਅਵਾ ਕਰਦਾ ਹੈ ਕਿ ਆਪਣੀ ਨਵੀਂ chatbot, ਜਿਸ ਨੂੰ 'ਮੀਨਾ' ਕਿਹਾ ਜਾਂਦਾ ਹੈ, ਬੇਹੱਦ ਸ਼ਾਨਦਾਰ ਹੈ। ਇਹ ਤੁਹਾਡੇ ਨਾਲ ਧਰਤੀ ਦੀ ਕਿਸੇ ਵੀ ਚੀਜ਼ ਬਾਰੇ ਗੱਲ ਕਰ ਸਕਦੀ ਹੈ। ਜਿਵੇਂ ਕੋਈ ਵੀ ਮਨੁੱਖ ਕਰ ਸਕਦਾ ਹੈ।
- - - - - - - - - Advertisement - - - - - - - - -