ਗਰਮੀ ਨੇ ਤਾਂ ਐਤਕੀਂ ਫ਼ਰਵਰੀ ਮਹੀਨੇ ’ਚ ਹੀ ਸਾਰੇ ਰਿਕਾਰਡ ਤੋੜ ਦਿੱਤੇ ਹਨ ਕੀ ਪਤਾ ਇਸ ਵਾਰ ਮਈ-ਜੂਨ ’ਚ ਕਿੰਨੀ ਕੁ ਤੀਖਣ ਗਰਮੀ ਪਵੇ। ਇਸ ਲਈ ਤੁਹਾਨੂੰ ਹੁਣੇ ਉਪਾਅ ਕਰਨੇ ਹੋਣਗੇ। ਜੇ ਤੁਸੀਂ ਨਵਾਂ AC ਲਿਆਉਣਾ ਚਾਹੁੰਦੇ ਹੋ, ਤਾਂ ਹੁਣ 30,000 ਰੁਪਏ ਤੋਂ ਘੱਟ ਕੀਮਤ ਵਾਲੇ 1.5 ਟਨ ਦੇ AC ਉੱਤੇ ਛੋਟ ਮਿਲ ਰਹੀ ਹੈ।   Whirlpool 1.5 Ton 3 Star Inverter Split ACਵ੍ਹਰਲਪੂਲ ਦੇ ਇਸ AC ਉੱਤੇ ਹੁਣ 47% ਡਿਸਕਾਊਂਟ ਮਿਲ ਰਿਹਾ ਹੈ। ਛੋਟ ਮਿਲਣ ਤੋਂ ਬਾਅਦ ਇਹ AC ਸਿਰਫ਼ 29,990 ਰੁਪਏ ’ਚ ਘਰ ਲਿਆ ਸਕਦੇ ਹੋ; ਜਦਕਿ ਇਸ ਦੀ ਅਸਲ ਕੀਮਤ 56,900 ਰੁਪਏ ਹੈ। ਇਹ ਡਿਸਕਾਊਂਟ ਐਮੇਜ਼ੌਨ ਉੱਤੇ ਮਿਲ ਰਿਹਾ ਹੈ। ਇਹ 6th ਸੈਂਸ ਫ਼ਾਸਟ ਕੂਲ ਟੈਕਨੋਲੋਜੀ ਨਾਲ ਲੈਸ ਹੈ। ਇਸ ਵਿੱਚ R-32 ਗੈਸ ਵਰਤੀ ਗਈ ਹੈ। ਇਸ ਮਾਡਲ ਉੱਤੇ ਇੱਕ ਸਾਲ ਦੀ ਪ੍ਰੋਡਕਟ ਤੇ ਕੰਡੈਂਸਰ ਲਈ 10 ਸਾਲ ਦੀ ਕੰਪ੍ਰੈੱਸਰ ਦੀ ਵਾਰੰਟੀ ਦਿੱਤੀ ਜਾ ਰਹੀ ਹੈ।   Haier 1.5 Ton 3 Star Split ACHaier ਦੇ 54,500 ਰੁਪਏ ਅਸਲ ਕੀਮਤ ਵਾਲੇ ਇਸ ਏ.ਸੀ. ਨੂੰ ਤੁਸੀਂ ਹੁਣ ਸਿਰਫ਼ 28,300 ਰੁਪਏ ’ਚ ਘਰ ਲਿਆ ਸਕਦੇ ਹੋ। ਇਸ ਕੰਪ੍ਰੈੱਸਰ ਬਹੁਤ ਵਧੀਆ ਕਾਰਗੁਜ਼ਾਰੀ ਵਾਲਾ ਹੈ। ਇਸ ਲਈ ਇੱਕ ਸਾਲ ਦੀ ਪ੍ਰੋਡਕਟ ਤੇ ਛੇ ਸਾਲ ਕੰਪ੍ਰੈੱਸਰ ਦੀ ਵਾਰੰਟੀ ਦਿੱਤੀ ਜਾ ਰਹੀ ਹੈ।   Amazon Basics 1.5 Ton 3 Star 2019 Split AC43,300 ਰੁਪਏ ਅਸਲ ਕੀਮਤ ਵਾਲੇ ਇਸ AC ਨੂੰ ਤੁਸੀਂ 44 ਫ਼ੀਸਦੀ ਡਿਸਕਾਊਂਟ ਭਾਵ 24,439 ਰੁਪਏ ’ਚ ਖ਼ਰੀਦ ਸਕਦੇ ਹੋ। ਇਸ ਵਿੱਚ R-32 ਗੈਸ ਵਰਤੀ ਗਈ ਹੈ। ਇਹ ਏਸੀ ਫ਼ੋਰ ਸਟੇਜ ਏਅਰ ਫ਼ਿਲਟ੍ਰੇਸ਼ਨ ਨਾਲ ਲੈਸ ਹੈ। ਇਸ ਉੱਤੇ ਪ੍ਰੋਡਕਟ ਦੀ ਇੱਕ ਸਾਲ ਦੀ ਗਰੰਟੀ ਤੇ ਪੰਜ ਸਾਲਾਂ ਦੀ ਕੰਪ੍ਰੈੱਸਰ ਦੀ ਵਾਰੰਟੀ ਮਿਲ ਰਹੀ ਹੈ।