ਫੇਸਬੁੱਕ ਤੇ ਇੰਸਟਾਗ੍ਰਾਮ ਦੀ ਸਰਵਿਸ ਹੋਈ ਡਾਊਨ, ਯੂਜ਼ਰਸ ਹੋ ਰਹੇ ਖੱਜਲ
ਏਬੀਪੀ ਸਾਂਝਾ | 10 Dec 2020 06:16 PM (IST)
ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ ਦੀ ਸਰਵਿਸ ਪੂਰੀ ਦੁਨੀਆ ਵਿੱਚ ਡਾਊਨ ਹੈ। ਅਜਿਹੇ 'ਚ ਯੁਰਸ ਇਨ੍ਹਾਂ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਮੈਸੇਜ ਨਹੀਂ ਭੇਜ ਪਾ ਰਹੇ।
ਨਵੀਂ ਦਿੱਲੀ: ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ ਦੀ ਸਰਵਿਸ ਪੂਰੀ ਦੁਨੀਆ ਵਿੱਚ ਡਾਊਨ ਹੈ। ਅਜਿਹੇ 'ਚ ਯੁਰਸ ਇਨ੍ਹਾਂ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਮੈਸੇਜ ਨਹੀਂ ਭੇਜ ਪਾ ਰਹੇ। ਦੱਸ ਦੇਈਏ ਕਿ ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਦੇ ਹਨ। Haryana Schools Reopen Date Confirmed: ਹਰਿਆਣਾ 'ਚ 14 ਦਸੰਬਰ ਤੋਂ ਫਿਰ ਖੁੱਲ੍ਹਣਗੇ ਸਕੂਲ, ਵਿਦਿਆਰਥੀਆਂ ਲਈ ਕੋਰੋਨਾ ਟੈਸਟ ਰਿਪੋਰਟ ਜ਼ਰੂਰੀ ਐਮੀ ਵਿਰਕ ਨੇ ਦੋ ਤਸਵੀਰਾਂ ਸ਼ੇਅਰ ਕਰ ਬਿਆਨਿਆ ਕਿਸਾਨਾਂ ਦਾ ਦਰਦ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ