ਚੰਡੀਗੜ੍ਹ: ਪੰਜਾਬ ਦੇ ਕਲਾਕਾਰ ਕਿਸਾਨ ਅੰਦੋਲਨ ਵਿੱਚ ਡਟੇ ਹੋਏ ਹਨ। ਪੰਜਾਬੀ ਗਾਇਕ ਐਮੀ ਵਿਰਕ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਦਾ ਦਰਦ ਬਿਆਨ ਕਰਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇੱਕ 'ਚ ਕਿਸਾਨ ਖੇਤਾਂ 'ਚ ਨੰਨ੍ਹੇ ਬੱਚਿਆਂ ਨਾਲ ਝੋਨਾ ਲਾਉਂਦਾ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ 'ਚ ਬਜ਼ੁਰਗ ਕਿਸਾਨ ਫੋਨ 'ਤੇ ਬੱਚੇ ਨਾਲ ਗੱਲ ਕਰਦਾ ਦਿਖਾਈ ਦੇ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਰੀ ਵਾਇਰਲ ਹੋ ਰਹੀਆਂ ਹਨ।

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 'ਚ ਖੜਕੀ, ਅਪਸ਼ਬਦ ਬੋਲੀ ਪ੍ਰਿਯੰਕਾ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ