ਨਵੀ ਦਿੱਲ਼ੀ: ਰਿਲਾਇੰਸ ਜੀਓ ਦੇ ਜੀਓਫੋਨ ਗਾਹਕਾਂ ਲਈ ਨਵਾਂ ਜੀਓਫੋਨ 2021 ਆਫਰ ਲੈ ਕੇ ਆਇਆ ਹੈ। ਇਹ ਇੱਕ ਬੰਡਲ ਪਲਾਨ ਹੈ ਜਿਸ ਵਿੱਚ ਜੀਓਫੋਨ ਖਰੀਦਣ ਤੇ ਗਾਹਕਾ ਨੂੰ 1999 ਰੁਪਏ ਵਿੱਚ 2 ਸਾਲ ਤਕ ਦੀ ਅਨਲਿਮਟਿਡ ਕਾਲਿੰਗ ਦੇ ਨਾਲ 2 ਜੀਬੀ ਹਰ ਮਹੀਨੇ ਦਾ ਡਾਟਾ ਵੀ ਮਿਲੇਗਾ। ਦੁਜਾ ਪਲਾਨ 1499 ਰੂਪਏ ਦਾ ਹੈ ਜਿਸ ਵਿੱਚ ਗਾਹਕ ਨੂੰ ਜੀਓ ਫੋਨ ਦੇ ਨਾਲ 1 ਸਾਲ ਤਕ ਦੀ ਅਨਲਿਮਟਿਡ ਕਾਲਿੰਗ ਦੇ ਨਾਲ 2 ਜੀਬੀ ਹਰ ਮਹੀਨੇ ਦਾ ਡਾਟਾ ਮਿਲੇਗਾ।
ਆਫਰ ਵਿੱਚ ਮੌਜੂਦ ਜੀਓਫੋਨ ਗਾਹਕਾਂ ਦਾ ਵੀ ਖਿਆਲ ਰੱਖਿਆ ਗਿਆ ਹੈ। ਇੱਕ ਵਾਰ ਵਿਚ 750 ਰੁਪਏ ਚੁਕਾਉਣ ਤੇ ਉਨ੍ਹਾਂ ਨੂੰ ਇੱਕ ਸਾਲ ਤਕ ਰਿਚਾਰਜ ਦੇ ਝੰਜਟ ਤੋਂ ਮੁਕਤੀ ਮਿਲੇਗੀ। ਅਨਲਿਮਟਿਡ ਕਾਲਿੰਗ ਤੇ 2 ਜੀਬੀ ਦਾ ਡਾਟਾ ਹਰ ਮਹੀਨੇ ਮਿਲੇਗਾ। ਆਫਰ 1 ਮਾਰਚ ਤੋਂ ਪੂਰੇ ਭਾਰਤ ਵਿੱਚ ਲਾਗੂ ਹੋ ਗਿਆ ਹੈ। ਸਾਰੇ ਰਿਲਾਇੰਸ ਰਿਟੇਲ ਤੇ ਜੀਓ ਰਿਟੇਲਰਸ ਤੇ ਆਫਰ ਦਾ ਫਾਇਦਾ ਲਿਆ ਜਾ ਸਕਦਾ ਹੈ।
30 ਕਰੋੜ 2ਜੀ ਉਪਭੋਗਤਾ ਦੀ ਹਾਲਾਤ ਨੂੰ ਦੇਖਦੇ ਹੋਏ ਜੀਓ ਵੱਲੋਂ ਇਹ ਪਲਾਨ ਲਾਂਚ ਕੀਤਾ ਗਿਆ ਹੈ। ਜਿਥੇ ਇਕ ਪਾਸੇ ਸਮਾਰਟਫੋਨ ਉਪਭੋਗਤਾਵਾ ਨੂੰ ਅਕਸਰ ਕਾਲ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਹੁੰਦਾ, ਉੱਥੇ ਹੀ ਫੀਚਰ ਫੋਨ ਦਾ ਇਸਤੇਮਾਲ ਕਰਨ ਵਾਲੇ ਉਪਭੋਗਤਾਵਾ 2ਜੀ ਦਾ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਨੂੰ ਫੋਨ ਤੇ ਗੱਲਬਾਤ ਕਰਨ ਲਈ 1.2 ਰੁਪਏ ਤੋਂ 1.5 ਰੁਪਏ ਪ੍ਰਤੀ ਮਿੰਟ ਦਾ ਭੁਗਤਾਨ ਕਰਨਾ ਪੈਂਦਾ ਹੈ। ਹਰ ਮਹੀਨੇ ਕੁਨੈਕਸ਼ਨ ਚਾਲੂ ਰੱਖਣ ਲਈ ਵੀ 50 ਰੁਪਏ ਹਰ ਮਹੀਨੇ ਦੇ ਚੁਕਾਉਣੇ ਪੈਂਦੇ ਹਨ। ਜੀਓ ਨੇ ਇਸ ਕਦਮ ਨੂੰ 2 ਜੀ ਮੁਕਤ ਭਾਰਤ ਲਈ ਵੱਡਾ ਕਦਮ ਦੱਸਿਆ ਹੈ।
ਰਿਲਾਇੰਸ ਜੀਓ ਦੇ ਨਿਰਦੇਸ਼ਕ ਅਕਾਸ਼ ਅੰਬਾਨੀ ਨੇ ਕਿਹਾ ਕਿ ਇਸ ਸਮੇਂ ਜਦੋਂ ਦੁਨੀਆ 5ਜੀ ਦੀ ਕ੍ਰਾਂਤੀ ਦੇ ਦਰਵਾਜੇ ਤੇ ਖੜੀ ਹੈ , ਹੁਣ ਭਾਰਤ ਵਿੱਚ 30 ਕਰੋੜ ਲੋਕ 2 ਜੀ ਦਾ ਇਸਤੇਮਾਲ ਹੀ ਕਰ ਰਹੇ ਹਨ। ਉਹ ਲੋਕ ਇੰਟਰਨੈਟ ਦੀ ਬੁਨਿਆਦੀ ਸੁਵਿਧਾਵਾ ਤੋਂ ਵੰਚਿਤ ਹਨ। ਪਿਛਲੇ 4 ਸਾਲਾ ਵਿੱਚ ਜੀਓ ਨੇ ਇੰਟਰਨੈਟ ਨੂੰ ਸਾਰੇ ਲੋਕਾ ਤਕ ਪਹੁੰਚਾਇਆ ਹੈ। ਹੁਣ ਹਰ ਭਾਰਤੀ ਨੂੰ ਇਸ ਦਾ ਲਾਭ ਮਿਲਣਾ ਚਾਹੀਦਾ ਹੈ।