ਨਵੀਂ ਦਿੱਲੀ: ਭਾਰਤ ਦੀ ਟੀਵੀ ਤੇ ਇਲੈਕਟ੍ਰਾਨਿਕਸ ਨਿਰਮਾਤਾ ਕੰਪਨੀ ਕੋਡਕ ਨੇ ਸਮਾਰਟ ਟੀਵੀ ਸੈਗਮੈਂਟ ‘ਚ ਆਪਣੀ ਨਵੀਂ ਰੇਂਜ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਸੀਏ ਸੀਰੀਜ਼ ਨੂੰ ਭਾਰਤ ‘ਚ ਉਤਾਰਿਆ ਹੈ ਤੇ ਇਸ ਸੀਰੀਜ਼ ‘ਚ 43 ਇੰਚ, 50 ਇੰਚ ਤੇ 65 ਇੰਚ ਦੇ ਸਮਾਰਟ ਟੀਵੀ ਸ਼ਾਮਲ ਹਨ।
ਹਾਸਲ ਜਾਣਕਾਰੀ ਲਈ ਦੱਸ ਦਈਏ ਕਿ ਐਸਪੀਪੀਐਲ, ਜੋ ਭਾਰਤ ‘ਚ ਕੋਡਕ ਦਾ ਬ੍ਰੈਂਡ ਲਾਈਸੇਂਸ ਹੈ। ਕੋਡਕ ਦੀ ਇਹ ਨਵੀਂ ਸੀਰੀਜ਼ ਫਲਿਪਕਾਰਟ ‘ਤੇ ਵਿਕਰੀ ਲਈ ਉਪਲਬਧ ਹੋਵੇਗੀ। ਗੱਲ ਕੀਮਤ ਦੀ ਕਰੀਏ ਤਾਂ ਇਹ ਰੇਂਜ 23,999 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਗਾਹਕਾਂ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦਿਆਂ ਹੋਇਆ ਕੰਪਨੀ ਨੇ ਇਨ੍ਹਾਂ ‘ਚ ਖਾਸ ਫੀਚਰਸ ਨੂੰ ਵੀ ਸ਼ਾਮਲ ਕੀਤਾ ਹੈ। ਕੋਡਕ ਦੀ ਸੀਏ ਸੀਰੀਜ਼ ਐਂਡਰਾਇਡ ਬੇਸਡ ਹੈ। ਇਹ ਸਾਰੇ ਸਮਾਰਟ ਟੀਵੀ ਬੇਜੇਲ-ਲੇਸ ਡਿਸਪਲੇ ਨਾਲ ਆਉਂਦੇ ਹਨ। ਇਨ੍ਹਾਂ ਦਾ ਡਿਜ਼ਾਇਨ ਮਾਡਰਨ ਹੈ।
Kodak ਨੇ ਭਾਰਤ ‘ਚ ਲਾਂਚ ਕੀਤੀ ਐਨਡਰਾਇਡ ਸਮਾਰਟ ਟੀਵੀ ਦੀ ਨਵੀਂ ਰੇਂਜ, ਜਾਣੋਂ ਇਸ ਬਾਰੇ
ਏਬੀਪੀ ਸਾਂਝਾ
Updated at:
17 Mar 2020 06:24 PM (IST)
ਭਾਰਤ ਦੀ ਟੀਵੀ ਤੇ ਇਲੈਕਟ੍ਰਾਨਿਕਸ ਨਿਰਮਾਤਾ ਕੰਪਨੀ ਕੋਡਕ ਨੇ ਸਮਾਰਟ ਟੀਵੀ ਸੈਗਮੈਂਟ ‘ਚ ਆਪਣੀ ਨਵੀਂ ਰੇਂਜ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਸੀਏ ਸੀਰੀਜ਼ ਨੂੰ ਭਾਰਤ ‘ਚ ਉਤਾਰਿਆ ਹੈ ਤੇ ਇਸ ਸੀਰੀਜ਼ ‘ਚ 43 ਇੰਚ, 50 ਇੰਚ ਤੇ 65 ਇੰਚ ਦੇ ਸਮਾਰਟ ਟੀਵੀ ਸ਼ਾਮਲ ਹਨ।
- - - - - - - - - Advertisement - - - - - - - - -