News
News
ਟੀਵੀabp shortsABP ਸ਼ੌਰਟਸਵੀਡੀਓ
X

ਮਹਿੰਦਰਾ ਦੀ ਬੈਟਰੀ ਵਾਲੀ SUV,  ਇੱਕ ਵਾਰ ਚਾਰਜ ਨਾਲ 250 ਕਿਲੋਮੀਟਰ ਦੌੜੇਗੀ

Share:
ਨਵੀਂ ਦਿੱਲੀ: ਜਲਦੀ ਹੀ ਹੁੰਡਈ ਆਪਣੀ ਪਹਿਲੀ ਬੈਟਰੀ ਬਾਲੀ ਕਾਰ ਲੈ ਕੇ ਆ ਰਹੀ ਹੈ। ਹੁੰਡਈ ਸਭ ਤੋਂ ਪਹਿਲਾਂ ਕੋਨਾ ਇਲੈਕਟ੍ਰਿਕ ਨੂੰ ਲਾਂਚ ਕਰੇਗੀ। ਇਸ ਦੀ ਕੀਮਤ 25 ਲੱਖ ਰੁਪਏ ਦੇ ਨੇੜੇ ਰੱਖੀ ਜਾ ਸਕਦੀ ਹੈ। ਇਹ ਕਾਰ ਸਿੰਗਲ ਚਾਰਜ ‘ਚ ਕਰੀਬ 250 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਹੁੰਡਈ ਤੋਂ ਬਾਅਦ ਇਸ ਲਿਸਟ ‘ਚ ਅਗਲੀ ਕੰਪਨੀ ਮਹਿੰਦਰਾ ਹੈ ਜੋ ਆਪਣ ਪਹਿਲੀ ਲੰਬੀ ਰੇਂਜ ਵਾਲੀ ਬੈਟਰੀ ਵਾਲੀ ਕਾਰ ਬਾਜ਼ਾਰ ‘ਚ ਉਤਾਰੇਗੀ। ਇਸ ਸਬ-ਕੰਪੈਕਟ ਐਸਯੂਵੀ ਐਸ201 (ਕੋਡਨੇਮ) ‘ਤੇ ਅਧਾਰਤ ਹੋਵੇਗੀ। ਰੈਗੂਲਰ ਐਸ201 ਨੂੰ 2019 ‘ਚ ਲਾਂਚ ਕੀਤਾ ਜਾਵੇਗਾ। ਇਸ ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਤੇ ਟਾਟਾ ਨੈਕਸਨ ਨਾਲ ਹੋਵੇਗਾ। ਮਹਿੰਦਰਾ ਐਸ201 ਇਲੈਕਟ੍ਰੋਨਿਕ ਨੂੰ ਕੰਪਨੀ ਆਪਣੇ ਮਹਾਰਾਸ਼ਟਰ ਦੇ ਚਾਕਨ ਪਲਾਂਟ ‘ਚ ਤਿਆਰ ਕਰੇਗੀ। ਇਹ ਸੈਂਯੋਂਗ ਟਿਵੋਲੀ ਦੇ ਪਲੇਟਫਾਰਮ ‘ਤੇ ਬਣੇਗੀ। ਇਸ ‘ਚ 380 ਵਾਟ ਦੀ ਬੈਟਰੀ ਸਿਸਟਮ ਲੱਗੇਗਾ ਜੋ ਸਿੰਗਲ ਚਾਰਜ ‘ਚ 250 ਕਿਲੋਮੀਟਰ ਤਕ ਦਾ ਸਫਰ ਤੈਅ ਕਰੇਗੀ। ਜੇਕਰ ਇਸ ਕਾਰ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 20 ਲੱਖ ਰੁਪਏ ਤਕ ਹੋ ਸਕਦੀ ਹੈ। ਜਦੋਂਕਿ ਇਸ ਦੇ ਪੈਟਰੋਲ ਤੇ ਡੀਜ਼ਲ ਵਰਜ਼ਨ ਦੀ ਕੀਮਤ 8 ਲੱਖ ਤੋਂ 12 ਲੱਖ ਤਕ ਦੀ ਹੋ ਸਕਦੀ ਹੈ।
Published at : 16 Nov 2018 02:14 PM (IST) Tags: mahindra
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'

 Child Lock 2.0 : ਕੀ ਹੁਣ ਬੱਚਿਆਂ ਦੇ ਫੋਨਾਂ 'ਚ ਰਾਤ 10 ਵਜੇ ਤੋਂ ਬਾਅਦ ਇੰਟਰਨੈੱਟ ਆਪਣੇ ਆਪ ਬੰਦ ਹੋ ਜਾਵੇਗਾ? ਜਾਣੋ ਕੀ ਹੈ 'ਮਾਈਨਰ ਮੋਡ'

ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

ਵੱਡੀ ਖ਼ਬਰ : 11 ਕਰੋੜ ਟੀਵੀ ਬੰਦ ਹੋਣਗੇ, ਕੇਬਲ ਅਤੇ DTH ਦਾ ਮਹੀਨਾਵਾਰ ਚਾਰਜ 4 ਤੋਂ 6 ਗੁਣਾ ਵੱਧੇਗਾ? ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

Context Bombing ਕੀ ਹੈ? ਜਾਣੋ ਕਿ ਇਹ ਤਕਨਾਲੋਜੀ ਹੈਕਰਾਂ ਲਈ ਕਿਵੇਂ ਸਮੱਸਿਆ ਬਣ ਰਹੀ ਹੈ।

Context Bombing ਕੀ ਹੈ? ਜਾਣੋ ਕਿ ਇਹ ਤਕਨਾਲੋਜੀ ਹੈਕਰਾਂ ਲਈ ਕਿਵੇਂ ਸਮੱਸਿਆ ਬਣ ਰਹੀ ਹੈ।

ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

Facebook Down :  ਫੇਸਬੁੱਕ ਹੋਇਆ ਡਾਊਨ, ਦੁਨੀਆ ਭਰ ਦੇ ਯੂਜ਼ਰਾਂ ਨੂੰ ਆਈਆਂ ਵੱਡੀਆਂ ਸਮੱਸਿਆਵਾਂ

Facebook Down :  ਫੇਸਬੁੱਕ ਹੋਇਆ ਡਾਊਨ, ਦੁਨੀਆ ਭਰ ਦੇ ਯੂਜ਼ਰਾਂ ਨੂੰ ਆਈਆਂ ਵੱਡੀਆਂ ਸਮੱਸਿਆਵਾਂ

ਪ੍ਰਮੁੱਖ ਖ਼ਬਰਾਂ

Big News: ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...

Big News: ਵੱਡੀ ਖਬਰ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਕਾਰਨ ਦੱਸਦੇ ਹੋਏ ਬੋਲੇ- ਪਾਰਟੀ ਦੇ ਸਥਾਨਕ ਆਗੂ...

NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ

NEET-UG 2026: ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਮਾਰੀ ਬਾਜ਼ੀ

Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ

Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ

Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...

Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਅਕਾਲੀ ਦਲ ਨੂੰ ਦੂਜਾ ਵੱਡਾ ਝਟਕਾ; ਇੱਕ ਹੋਰ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ...