ਭਾਰਤੀ ਬਾਜ਼ਾਰ 'ਚ ਓਪੋ ਇੱਕ ਪਸੰਦੀਦਾ ਬ੍ਰੈਂਡ ਦੇ ਰੂਪ 'ਚ ਉਭਰਿਆ ਹੈ। ਸ਼ਾਨਦਾਰ ਸਫਰ ਨੂੰ ਜਾਰੀ ਰੱਖਦਿਆਂ ਇੱਕ ਵਾਰ ਫਿਰ ਓਪੋ ਨੇ 2 ਮਾਰਚ ਨੂੰ ਦੁਨੀਆ 'ਚ ਸਭ ਤੋਂ ਪਹਿਲਾਂ ਭਾਰਤ 'ਚ ਰੇਨੋ3 ਪ੍ਰੋ ਦੇ ਗਲੋਬਲ ਐਡੀਸ਼ਨ ਨੂੰ ਲਾਂਚ ਕੀਤਾ ਹੈ।

ਇਸ ਸਮਾਰਟਫੋਨ 'ਚ ਪਹਿਲੀ ਵਾਰ 44 ਐਮਪੀ + 2 ਐਮਪੀ ਵਾਲਾ ਡੂਅਲ ਪੰਚ-ਹੋਲ ਕੈਮਰਾ ਪੇਸ਼ ਕੀਤਾ ਗਿਆ ਹੈ। ਸੂਰਜ ਦੀ ਪਹਿਲੀ ਕਿਰਨ ਦੀ ਰੋਸ਼ਨੀ ਹੋਵੇ ਜਾਂ ਚਮਕਦਾਰ ਚੰਦ ਦੀ ਚਾਂਦਨੀ, ਰੇਨੋ 3 ਪ੍ਰੋ ਕਿਸੇ ਵੀ ਰੋਸ਼ਨੀ 'ਚ ਕ੍ਰਿਸਟਲ ਕਲੀਅਰ ਫੋਟੋਗ੍ਰਾਫ ਕੈਪਚਰ ਕਰਦਾ ਹੈ।

ਇਹ ਵੀ ਪੜ੍ਹੋ:

Amazon ‘ਤੇ Apple Days ਤੇ Oppo Fantastic Days ਸੇਲ ਦੀ ਸ਼ੁਰੂਆਤ, ਭਾਰੀ ਛੂਟ

ਰਿਅਰ ਕੈਮਰਾ 'ਚ ਸੁਪਰ ਹਾਈ ਪਿਕਸਲ ਤੇ ਅਲਟਰਾ ਕਲੀਅਰ 64 ਐਮਪੀ ਕੈਮਰਾ ਹੈ ਜੋ ਕਿਸੇ ਵੀ ਰੋਸ਼ਨੀ 'ਚ ਸ਼ਾਰਪ ਪੀਕਚਰ ਕੈਪਚਰ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਫੋਨ ਦੇ ਮੋਨੋ ਲੈਂਸ ਤੋਂ ਤੁਸੀਂ ਆਪਣੇ ਸਟਾਇਲ ਨੂਮ ਹੋਰ ਸ਼ਾਨਦਾਰ ਬਣਾ ਸਕਦੇ ਹੋ।

ਇਹ ਵੀ ਪੜ੍ਹੋ:

ਇਨ੍ਹਾਂ ਸਮਾਰਟਫੋਨਾਂ ਨੇ 2019 'ਚ ਭਾਰਤੀ ਬਾਜ਼ਾਰ 'ਚ ਕੀਤਾ ਰਾਜ