ਨਵੀਂ ਦਿੱਲੀ: ਵਟਸਐਪ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਟੈਲੀਗ੍ਰਾਮ ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ ਨਵੇਂ ਫੀਚਰਜ਼ ਨੂੰ ਸਾਹਮਣੇ ਲੈ ਕਿ ਆਈ ਹੈ। ਮੋਬਾਈਲ ਅਤੇ ਡੈਸਕਟੌਪ ਲਈ ਸੋਸ਼ਲ ਮੈਸੇਜਿੰਗ ਐਪ ਨੇ 'Polls 2.0' ਵਜੋਂ ਜਾਣੀ ਜਾਂਦੀ ਇਕ ਵਿਸ਼ੇਸ਼ਤਾ ਜਾਰੀ ਕੀਤੀ ਹੈ। ਜੋ ਜ਼ਰੂਰੀ ਤੌਰ 'ਤੇ ਯੂਜ਼ਰਸ ਨੂੰ ਚੈਟ ਗਰੁਪ ਅਤੇ ਚੈਨਲਾਂ ਦੇ ਅੰਦਰ ਵੱਖ ਵੱਖ ਕਿਸਮਾਂ ਦੀਆਂ Polls ਕਰਨ ਦੇ ਯੋਗ ਬਣਾਏਗੀ।
Polls 2.0 ਫੀਚਰ ਦੇ ਨਾਲ, ਯੂਜ਼ਰਸ ਤਿੰਨ ਨਵੀਂ ਕਿਸਮ ਦੇ ਟੈਲੀਗ੍ਰਾਮ ਪੋਲ - ਵਿਜ਼ਿਬਲ ਵੋਟ, ਮਲਟੀਪਲ ਉੱਤਰ ਅਤੇ ਕਵਿਜ਼ ਮੋਡ ਦੀ ਇਸਤਮਾਲ ਕਰ ਸਕਣਗੇ।
ਕੰਪਨੀ ਦੇ ਮੁਤਾਬਿਕ ਇਸ ਨਵੇਂ ਫੀਚਰ ਨਾਲ ਯੂਜ਼ਰਸ ਨੂੰ ਰਾਏ ਬਣਾਉਣ, ਪੋਲ ਤਿਆਰ ਕਰਨ ਅਤੇ ਸਿਖਲਾਈ ਅਤੇ ਸਿੱਖਿਆ ਚੈਨਲ ਦੁਆਰਾ ਮਲਟੀਪਲ ਵਿਕਲਪ ਪ੍ਰਸ਼ਨਾਂ (MCQs)ਨਾਲ ਅਨੁਭਵ ਨੂੰ ਵਧਾ ਸਕਦੇ ਹਨ।
ਮੈਸੇਜਿੰਗ App ਟੈਲੀਗ੍ਰਾਮ ਲੈ ਕੇ ਆ ਰਿਹਾ ਨਵੇਂ ਫੀਚਰਜ਼, ਜਾਣੋ ਵਿਸ਼ੇਸ਼ਤਾਵਾਂ
ਰੌਬਟ
Updated at:
28 Jan 2020 08:05 PM (IST)
ਵਟਸਐਪ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਟੈਲੀਗ੍ਰਾਮ ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ ਨਵੇਂ ਫੀਚਰਜ਼ ਨੂੰ ਸਾਹਮਣੇ ਲੈ ਕਿ ਆਈ ਹੈ। ਮੋਬਾਈਲ ਅਤੇ ਡੈਸਕਟੌਪ ਲਈ ਸੋਸ਼ਲ ਮੈਸੇਜਿੰਗ ਐਪ ਨੇ 'Polls 2.0' ਵਜੋਂ ਜਾਣੀ ਜਾਂਦੀ ਇਕ ਵਿਸ਼ੇਸ਼ਤਾ ਜਾਰੀ ਕੀਤੀ ਹੈ। ਜੋ ਜ਼ਰੂਰੀ ਤੌਰ 'ਤੇ ਯੂਜ਼ਰਸ ਨੂੰ ਚੈਟ ਗਰੁਪ ਅਤੇ ਚੈਨਲਾਂ ਦੇ ਅੰਦਰ ਵੱਖ ਵੱਖ ਕਿਸਮਾਂ ਦੀਆਂ Polls ਕਰਨ ਦੇ ਯੋਗ ਬਣਾਏਗੀ।
- - - - - - - - - Advertisement - - - - - - - - -