ਨਵੀਂ ਦਿੱਲੀ: ਪ੍ਰੀਮੀਅਮ ਸਮਾਰਟਫੋਨ ਕੰਪਨੀ Apple ਨੇ ਆਪਣੇ iPhone ਦੀ ਕੀਮਤ ਵਧਾ ਦਿੱਤੀ ਹੈ। iPhone 8 ਤੇ iPhone 8 Plus, iPhone 11 Pro ਤੇ 11 Pro Max ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਐਪਲ ਨੇ ਬੇਸਿਕ ਕਸਟਮਜ਼ ਡਿਉਟੀ (ਬੀਸੀਡੀ) ਦੇ ਵਾਧੇ ਕਾਰਨ ਇਨ੍ਹਾਂ ਆਈਫੋਨਾਂ ਦੀ ਕੀਮਤ ਵਿਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਸੋਸ਼ਲ ਵੈਲਫੇਅਰ ਸਰਚਾਰਜ ਅਧੀਨ ਬੀਸੀਡੀ ਦੇ ਸਾਹਮਣੇ ਦਿੱਤੀ ਗਈ ਛੋਟ ਵੀ ਵਾਪਸ ਲੈ ਲਈ ਹੈ।
ਨਵੀਆਂ ਕੀਮਤਾਂ ਇੰਜ ਹਨ (ਬੇਸਿਕ ਮਾਡਲ 64 ਜੀਬੀ)
ਆਈਫੋਨ 11 ਪ੍ਰੋ- 99,000 (ਸ਼ੁਰੂਆਤੀ ਕੀਮਤ ਪਹਿਲਾਂ), 1,11,200 (ਹੁਣ ਸ਼ੁਰੂਆਤੀ ਕੀਮਤ)
ਆਈਫੋਨ 11 ਪ੍ਰੋ ਮੈਕਸ- 1,09,000 (ਪਹਿਲਾਂ ਸ਼ੁਰੂਆਤੀ ਕੀਮਤ), 1,01,200 (ਹੁਣ ਸ਼ੁਰੂਆਤੀ ਕੀਮਤ)
ਆਈਫੋਨ 8 ਪਲੱਸ- 49,900 (ਪਹਿਲਾਂ ਕੀਮਤ ਦੀ ਸ਼ੁਰੂਆਤ), 50,600 ਹੁਣ ਸ਼ੁਰੂਆਤੀ ਕੀਮਤ)
ਹੁਣ ਆਈਫੋਨ ਹੋ ਗਏ ਮਹਿੰਗੇ, ਜਾਣੋ ਨਵੀਆਂ ਕੀਮਤਾਂ
ਏਬੀਪੀ ਸਾਂਝਾ
Updated at:
02 Mar 2020 04:31 PM (IST)
ਪ੍ਰੀਮੀਅਮ ਸਮਾਰਟਫੋਨ ਕੰਪਨੀ Apple ਨੇ ਆਪਣੇ iPhone ਦੀ ਕੀਮਤ ਵਧਾ ਦਿੱਤੀ ਹੈ। iPhone 8 ਤੇ iPhone 8 Plus, iPhone 11 Pro ਤੇ 11 Pro Max ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਐਪਲ ਨੇ ਬੇਸਿਕ ਕਸਟਮਜ਼ ਡਿਉਟੀ (ਬੀਸੀਡੀ) ਦੇ ਵਾਧੇ ਕਾਰਨ ਇਨ੍ਹਾਂ ਆਈਫੋਨਾਂ ਦੀ ਕੀਮਤ ਵਿਚ ਵਾਧਾ ਕੀਤਾ ਹੈ।
- - - - - - - - - Advertisement - - - - - - - - -