ਦੇਖੋ ਪਸ਼ੂਆਂ ਲਈ ਕਿਵੇਂ ਤਿਆਰ ਹੁੰਦੀ ਚੌਕਲੇਟ
ਯੂਨੀਵਰਸਿਟੀ ਵੱਲੋਂ ਡਿਜ਼ਾਇਨਰ ਅੰਡਾ ਵੀ ਤਿਆਰ ਕੀਤਾ ਗਿਆ ਜੋ ਇਨਸਾਨੀ ਦਿਲ ਦਿਮਾਗ ਲਈ ਲਾਹੇਵੰਦ ਸਾਬਿਤ ਹੋ ਸਕਦਾ…ਕਿਉੰਕਿ ਇਸ ਅੰਡੇ 'ਚ ਆਮ ਅੰਡੇ ਨਾਲੋਂ ਜੁਦਾ ਨੇ ਕੁਆਲਿਟੀਜ਼…ਖ਼ਾਸ ਤੱ.ਇਸ ਅੰਡੇ ਨੂੰ ਤਿਆਰ ਕੀਤਾ ਹੈ Guru Angad Dev Veterinary and Animal Sciences University ਦੇ ਵਿਗਿਆਨੀਆਂ ਨੇ.ਇਹ ਚੌਕਲੇਟ ਬ੍ਰਿਕਸ ਜੇਕਰ ਦੁਧਾਰੂ ਪਸ਼ੂ ਖਾਣਗੇ ਤੇ ਇਸ ਨਾਲ ਵੱਧ ਦੁੱਧ ਦੇਣਗੇ.ਬਿਮਾਰੀਆਂ ਤੋਂ ਦੂਰ ਰਹਿਣਗੇ . ਪਸ਼ੂ ਚਾਟ ਬਣਾਉਣ ਵਾਲੇ ਵਿਗਿਆਨੀਆਂ ਦਾ ਦਾਅਵਾ ਹੈ..ਇਸ ਨੂੰ ਤਿਆਰ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ
Tags :
Animal Chat.ABP Sanjha Pashu Chat Pashu Khurak Animal Chocolate Animal Chocolate For Milk Animal Protein Chocolate Guru Angad Dev Vatenary Chocolate Brick For ANimal Animal Chocolate Brick Rate Chocolate Diet Animal