Renault Zoe ਦੀ 395 ਕਿਲੋਮੀਟਰ ਮਾਈਲੇਜ਼, ਭਾਰਤ 'ਚ ਲਾਂਚ ਜਾਣੋ ਕਾਰ ਦੀਆਂ ਖੂਬੀਆਂ

Continues below advertisement
Auto Expo 2020 'ਚ Renault ਨੇ ਨਵੀਂ ਇਲੈਕਟ੍ਰਿਕ ਕਾਰ Renault Zoe ਪੇਸ਼ ਕੀਤੀ ਹੈ। ਰੈਨੋ ਜ਼ੋਈ 'ਚ ਮੋਟਰ ਦਿੱਤੀ ਗਈ, ਜਿਸ ਨੂੰ 52 ਕੇਵਾਟ ਦੀ ਬੈਟਰੀ ਤੋਂ ਪਾਵਰ ਮਿਲਦੀ ਹੈ। ਇਹ ਮੋਟਰ 134 Hp ਦੀ ਪਾਵਰ ਤੇ 245 Nm ਦਾ ਟਾਰਕ ਜਨਰੇਟ ਕਰਦੀ ਹੈ।

ਰੇਂਜ ਦੀ ਗੱਲ ਕਰੀਏ ਤਾਂ ਰੇਨੋ ਇੱਕ ਵਾਰ ਚਾਰਜ ਕਰਨ 'ਤੇ 395 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਕਾਰ ਦੀ ਬੈਟਰੀ ਤੇਜ਼ ਚਾਰਜ (DC 50KW) ਵੱਲੋਂ ਸਿਰਫ 0.55 ਘੰਟਿਆਂ 'ਚ 0-70 ਪ੍ਰਤੀਸ਼ਤ ਤੱਕ ਚਾਰਜ ਕੀਤੀ ਜਾ ਸਕਦੀ ਹੈ। ਕੰਪਨੀ ਬੈਟਰੀ ਦੇ ਨਾਲ 8 ਸਾਲ/160000 ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ।
Continues below advertisement

JOIN US ON

Telegram