Breaking : Budget ਤੋਂ ਪਹਿਲਾਂ ਕੀ ਬੋਲੇ ਮਨਪ੍ਰੀਤ ਬਾਦਲ | Punjab Budget 2021
Sarfaraz Singh
Updated at:
08 Mar 2021 10:53 AM (IST)
Download ABP Live App and Watch All Latest Videos
View In Appਬਜਟ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਗੱਲਬਾਤ
ਪੰਜਵਾਂ ਤੇ ਆਖ਼ਰੀਲਾ ਬਜਟ ਪੇਸ਼ ਕਰਨ ਜਾ ਰਹੇ: ਮਨਪ੍ਰੀਤ
'ਜਿਨ੍ਹਾਂ ਹਾਲਾਤਾਂ 'ਚ ਜ਼ਿੰਮੇਵਾਰੀ ਸੰਭਾਲੀ ਉਹ ਬਹੁਤ ਮੁਸ਼ਕਿਲ ਸੀ'
'38 ਹਜ਼ਾਰ ਕਰੋੜ ਰੁਪਏ ਦਾ CCL ਦਾ ਕਰਜ ਸੀ'
'ਪੰਜਾਬ ਨੂੰ ਖੜ੍ਹਾ ਕਰਨ ਲਈ ਨੀਅਤ ਸਾਫ਼ ਸੀ'
ਸਾਡੇ ਕੁੱਲ ਰੈਵਨਿਉ 'ਚ ਵਾਧਾ ਹੋਇਆ: ਮਨਪ੍ਰੀਤ