ਕੋਰੋਨਾ ਨੇ ਅਸਰ-ਅੰਦਾਜ਼ ਕੀਤਾ ਲੁਧਿਆਣਾ ਦਾ ਹੌਜਰੀ ਕਾਰੋਬਾਰ
Continues below advertisement
ਉਤਰੀ ਭਾਰਤ ਦੇ ਮਨਚੈਸਟਰ ਲੁਧਿਆਣਾ 'ਚ ਹੌਜਰੀ ਕਾਰੋਬਾਰ ਉੱਤੇ ਕੋਰੋਨਾ ਨੇ ਇਸ ਕਦਰ ਅਸਰ ਅੰਦਾਜ ਕੀਤਾ ਕਿ ਹੁਣ ਆਸ ਅਤੇ ਉਮੀਦ ਵੀ ਦੂਰ-ਦੂਰ ਤੱਕ ਨਜ਼ਰੀ ਨਹੀਂ ਪੈ ਰਹੀ।
LOCKDOWN ਕਾਰਨ ਕੰਮ ਸਿਫਰ ਹੋਇਆ ਤੇ UNLOCK ਦੇ ਪਹਿਲੇ ਪੜਾਅ 'ਚ 40 ਫੀਸਦ ਤੱਕ ਪਹੁੰਚਿਆ। ਅੱਜ 60 ਫੀਸਦ ਬਿਜ਼ਨਸ ਹੋ ਰਿਹਾ ਹੈ ਪਰ ਮਹੀਨੇ ਤੋਂ ਵਧ ਬੰਦ ਰਹੇ ਕਾਰੋਬਾਰ ਨੂੰ ਮੁੜ ਸ਼ੁਰੂ ਕਰਨਾ ਇੱਕ ਪਹਾੜ ਵਰਗੀ ਚੁਣੌਤੀ ਹੈ।
ਇੱਥੇ ਗਰਮ ਕੱਪੜਾ ਬਣਾ ਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੱਕ ਪਹੁੰਚਾਇਆ ਜਾਂਦਾ ਹੈ। ਵਿਦੇਸ਼ਾਂ ਨੂੰ ਭੇਜਿਆ ਜਾਣ ਵਾਲਾ ਮਾਲ ਰਾਹ ਚ ਹੀ ਰੁੱਕ ਗਿਆ।
Continues below advertisement