ਹੋਰ ਮਹਿੰਗਾ ਹੋਵੇਗਾ ਸੋਨਾ! ਸਰਕਾਰ ਨੇ 5 ਫੀਸਦੀ ਇੰਪੋਰਟ ਡਿਊਟੀ ਵਧਾਈ

Continues below advertisement

ਭਾਰਤ 'ਚ ਸੋਨਾ ਮਹਿੰਗਾ (Gold Price Hike in India) ਹੋਣ ਜਾ ਰਿਹਾ ਹੈ। ਸਰਕਾਰ ਨੇ ਸੋਨੇ 'ਤੇ ਇੰਪੋਰਟ ਡਿਊਟੀ (import duty on gold) 7.5% ਤੋਂ ਵਧਾ ਕੇ 12.5% ਕਰ ਦਿੱ​ਤੀ ਹੈ। ਇਹ ਕਦਮ ਸੋਨੇ ਦੀ ਦਰਾਮਦ ਨੂੰ ਘੱਟ ਕਰਨ ਲਈ ਚੁੱਕਿਆ ਗਿਆ ਹੈ। ਦਰਅਸਲ, ਸਰਕਾਰ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਤੋਂ ਚਿੰਤਤ ਹੈ। ਸਰਕਾਰ ਦਰਾਮਦ ਘਟਾ ਕੇ ਵਪਾਰ ਘਾਟੇ ਨੂੰ ਘੱਟ ਕਰਨਾ ਚਾਹੁੰਦੀ ਹੈ। ਸੋਨੇ ਦੀ ਦਰਾਮਦ (gold import) ਘੱਟ ਹੋਣ ਕਾਰਨ ਰੁਪਏ ਨੂੰ ਕੁਝ ਮਜ਼ਬੂਤੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ 2500 ਪ੍ਰਤੀ 10 ਗ੍ਰਾਮ ਦਾ ਵਾਧਾ ਹੋ ਸਕਦਾ ਹੈ।

Continues below advertisement

JOIN US ON

Telegram