Indian Currency । 2000 Indian Currency । 2000 Note Ban । Rs 2000 currency note ban

Indian Currency । ਭਾਰਤੀ ਕਰੰਸੀ ਦਾ ਸਭ ਤੋਂ ਖੂਬਸੂਰਤ ਨੋਟ ਸੀ 2000,
ਦੁਨੀਆ ਦੇ ਸਭ ਤੋਂ ਖੂਬਸੂਰਤ ਨੋਟਾਂ 'ਚ ਸ਼ਾਮਲ ਸੀ ਗੁਲਾਬੀ ਨੋਟ
8 ਨਵੰਬਰ 2016 ਦੀ ਰਾਤ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਹੋਣ ਦੀ ਖ਼ਬਰ ਸੁਣਾਈ ਤਾਂ ਦੇਸ਼ ਵਿੱਚ ਹਲਚਲ ਮਚ ਗਈ ਸੀ... ਜਿਸ ਤੋਂ ਬਾਅਦ ਗੁਲਾਬੀ ਨੋਟ ਭਾਵ 2000 ਰੁਪਏ ਦੇ ਨੋਟ ਦਾ ਜਾਰੀ ਕੀਤਾ ਗਿਆ ..ਤੇ 500 ਰੁਪਏ ਦੇ ਨੋਟ ਨੂੰ ਮੁੜ ਡਿਜ਼ਾਈਨ ਕੀਤਾ ਗਿਆ... ਸੰਸਕ੍ਰਿਤੀ, ਇਤਿਹਾਸ ਅਤੇ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, 2000 ਰੁਪਏ ਦੇ ਨੋਟ ਵਿੱਚ ਇੱਕ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਬਰਕਰਾਰ ਰੱਖਿਆ ਗਿਆ ਹੈ, ਜਦਕਿ ਦੂਜੇ ਪਾਸੇ ਮੰਗਲਯਾਨ ਲਾਂਚ ਪ੍ਰਾਪਤੀ ਦੀ ਤਸਵੀਰ ਛਾਪੀ ਗਈ ...
2000 ਰੁਪਏ ਦਾ ਨੋਟ ਦੇਖਣ ਚ ਵਾਕਿਏ ਹੀ ਸੋਹਣਾ ਲੱਗਦਾ ਸੀ...ਇਸ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਨੋਟਾਂ ਵਿੱਚ ਨਾਮਜ਼ਦਗੀ ਲਈ ਵੀ ਭੇਜਿਆ ਗਿਆ ਸੀ..ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ  ਦੁਨੀਆ ਦੀਆਂ ਕੁਝ ਸਭ ਤੋਂ ਖੂਬਸੂਰਤ ਕਰੰਸੀਆਂ ਬਾਰੇ


#IndianCurrency #2000IndianCurrency #2000NoteBan #Rs2000currencynoteban #abpsanjhalive #abpsanjha #abplive

JOIN US ON

Telegram
Sponsored Links by Taboola